Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    8:33:04 AM

  • punjab closed today know open remain closed

    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ...

  • amritsar airport will get a big gift easy connect service

    ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੇਗੀ ਵੱਡੀ ਸੌਗਾਤ,...

  • main suspect in berlin pride parade attack

    ਬਰਲਿਨ ਪ੍ਰਾਈਡ ਪਰੇਡ ਹਮਲੇ ਦਾ ਮੁੱਖ ਸ਼ੱਕੀ ਪੁਲਸ...

  • punjab bandh announced tomorrow

    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Other States News
  • ਦੇਸ਼ 'ਚ ਵਧ ਰਹੇ ਹਨ ਬਲਾਤਕਾਰ ਦੇ ਮਾਮਲੇ, ਰੋਜ਼ਾਨਾ 46 ਨਾਬਾਲਿਗਾਂ ਹੋ ਰਹੀਆਂ ਹਨ ਸ਼ਿਕਾਰ

OTHER STATES News Punjabi(ਹੋਰ ਪ੍ਰਦੇਸ਼)

ਦੇਸ਼ 'ਚ ਵਧ ਰਹੇ ਹਨ ਬਲਾਤਕਾਰ ਦੇ ਮਾਮਲੇ, ਰੋਜ਼ਾਨਾ 46 ਨਾਬਾਲਿਗਾਂ ਹੋ ਰਹੀਆਂ ਹਨ ਸ਼ਿਕਾਰ

  • Updated: 12 Aug, 2018 01:39 PM
Other States
rape cases
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)— ਉੱਤਰਪ੍ਰਦੇਸ਼ ਦੇ ਦੇਵਰੀਆ ਸਥਿਤ ਬਾਲਿਕਾ ਗ੍ਰਹਿ ਵਿਚ ਬੱਚੀਆਂ ਨਾਲ ਕੁਕਰਮ ਦੇ ਮਾਮਲੇ 'ਚ ਯੋਗੀ ਸਰਕਾਰ ਜ਼ਿਲਾ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਹਿਰਾ ਦੇਵੇ ਜਾਂ ਜਾਂਚ ਸੀ.ਬੀ.ਆਈ. ਨੂੰ ਦੇ ਦਿੱਤੀ ਜਾਵੇ। ਚਿੰਤਾ ਇਸ ਗੱਲ ਦੀ ਹੈ ਕਿ ਕੁਕਰਮ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਮੁੱਖ ਰੂਪ ਨਾਲ 18 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵੀ ਇਸ ਦੀ ਪੁਸ਼ਟੀ ਕਰਦੀ ਹੈ। ਰਿਪੋਰਟ ਅਨੁਸਾਰ 2011 ਤੋਂ ਬਾਅਦ ਪੰਜ ਸਾਲ ਵਿਚ ਕੁਕਰਮ ਦੇ ਕੁੱਲ ਮਾਮਲੇ (ਸਾਰੀਆਂ ਉਮਰ ਵਰਗਾਂ ਦੀਆਂ ਔਰਤਾਂ ਨੂੰ ਜੋੜ ਕੇ) ਕਰੀਬ 61 ਫੀਸਦੀ ਵਧੇ ਹਨ। ਉਥੇ ਹੀ ਨਾਬਾਲਿਗ ਲੜਕੀਆਂ ਨਾਲ ਕੁਕਰਮ ਦੇ ਮਾਮਲਿਆਂ ਵਿਚ 133 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ। 2011 ਵਿਚ ਨਾਬਾਲਿਗ ਲੜਕੀਆਂ ਨਾਲ ਕੁਕਰਮ ਦੇ 7228 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2016 ਵਿਚ ਅਜਿਹੇ 16863 ਮਾਮਲੇ ਦਰਜ ਹੋਏ ਸਨ। ਪਿਛਲੇ ਹਫਤੇ ਮੁਜੱਫਰਪੁਰ ਦੀ ਘਟਨਾ 'ਤੇ ਸੁਣਵਾਈ ਕਰਦੇ ਹੋਏ ਸੁਪ੍ਰੀਮ ਕੋਰਟ ਦੇ ਜਸਟਿਸ ਮਦਨ ਬੀ ਲੋਕੁਰ ਨੇ ਇਹ ਵੀ ਕਿਹਾ ਕਿ ਕੁਕਰਮ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਮੱਧਪ੍ਰਦੇਸ਼ ਅਤੇ ਉੱਤਰਪ੍ਰਦੇਸ਼ ਵਿਚ ਹੋ ਰਹੀਆਂ ਹਨ। ਜਸਟਿਸ ਲੋਕੁਰ ਹਰੇਕ ਤਰ੍ਹਾਂ ਦੇ ਮਾਮਲਿਆਂ ਦਾ ਜ਼ਿਕਰ ਕਰ ਰਹੇ ਸਨ।
ਉਂਝ ਸਿਰਫ ਨਾਬਾਲਿਗਾਂ ਨਾਲ ਕੁਕਰਮ ਦੇ ਮਾਮਲੇ ਦੇਖੀਏ ਤਾਂ ਦੂੱਜੇ ਸਥਾਨ 'ਤੇ ਮਹਾਰਾਸ਼ਟਰ ਆਉਂਦਾ ਹੈ। 2016 ਵਿਚ ਇੱਥੇ ਉੱਤਰਪ੍ਰਦੇਸ਼ ਤੋਂ ਵੀ ਜ਼ਿਆਦਾ ਅਜਿਹੀਆਂ ਘਟਨਾਵਾਂ ਹੋਈਆਂ। 2015 ਵਿਚ ਤਾਂ ਮਹਾਰਾਸ਼ਟਰ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਕੁਕਰਮ ਦੇ ਮਾਮਲਿਆਂ 'ਚ ਸਭ ਤੋਂ ਅੱਗੇ ਸੀ। ਇੰਨਾ ਹੀ ਨਹੀਂ, 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਕੁਕਰਮ ਦੇ ਸਭ ਤੋਂ ਜ਼ਿਆਦਾ ਮਾਮਲੇ ਵੀ ਮਹਾਰਾਸ਼ਟਰ 'ਚ ਹੀ ਦੇਖੇ ਜਾ ਰਹੇ ਹਨ, ਹਾਲਾਂਕਿ ਛੋਟੀਆਂ ਬੱਚੀਆਂ ਲਈ ਸਭ ਤੋਂ ਅਸੁਰੱਖਿਅਤ ਸੂਬਿਆਂ ਵਿਚ ਕੇਰਲ ਵੀ ਸਿਖਰ ਪੰਜ ਵਿਚ ਸ਼ਾਮਿਲ ਹੈ। ਇਕ ਸਚਾਈ ਇਹ ਵੀ ਹੈ ਕਿ ਦੇਸ਼ ਦੀਆਂ ਵੱਖਰੀਆਂ ਅਦਾਲਤਾਂ ਵਿਚ 2016 ਵਿਚ ਕੁਕਰਮ ਦੇ ਜਿੰਨੇ ਮਾਮਲਿਆਂ ਦੀ ਸੁਣਵਾਈ ਹੋਈ, ਉਨ੍ਹਾਂ 'ਚੋਂ 18.9 ਫੀਸਦੀ ਮਾਮਲਿਆਂ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਹੋਈ।
ਮੁਜੱਫਰਪੁਰ ਫਿਰ ਦੇਵਰੀਆ ਦੇ ਸ਼ੈਲਟਰ ਹੋਮ ਦੀ ਘਟਨਾ ਨੇ ਦੇਸ਼ ਵਿਚ ਨਾਬਾਲਿਗਾਂ ਪ੍ਰਤੀ ਚਿੰਤਾ ਵਧਾ ਦਿੱਤੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਵੱਖ-ਵੱਖ ਨਜ਼ਰੀਏ ਨਾਲ ਦੇਖੀਏ ਤਾਂ ਵੀ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਕੁਕਰਮ ਦੇ ਅੰਕੜੇ ਚਿੰਤਾਜਨਕ ਨਜ਼ਰ ਆਉਂਦੇ ਹਨ।
ਕੁੱਲ ਮਾਮਲਿਆਂ ਦੀ ਤੁਲਨਾ ਵਿਚ ਨਾਬਾਲਿਗਾਂ ਨਾਲ ਕੁਕਰਮ ਦੇ ਮਾਮਲੇ
24206,7228,24923,30% 2011, 9082,2012,33707,36%,13304,40%,2013,37413,14535,39%,2014,2014,34651,11393,2015,33%,38947,16863,43% ,2016
ਨਾਬਾਲਿਗਾਂ ਲਈ ਇਹ 5 ਰਾਜ ਸਭ ਤੋਂ ਅਸੁਰੱਖਿਅਤ
ਸੂਬੇ ਮਾਮਲੇ
- ਮੱਧਪ੍ਰਦੇਸ਼ 2479
- ਮਹਾਰਾਸ਼ਟਰ 2310
- ਉੱਤਰਪ੍ਰਦੇਸ਼ 2115
- ਓਡਿਸ਼ਾ 1258
- ਛੱਤੀਸਗੜ੍ਹ 984
12 ਸਾਲ ਤੋਂ ਛੋਟੀਆਂ ਬੱਚੀਆਂ ਲਈ ਇਹ ਅਸੁੱਰਖਿਅਤ
ਇਸ ਸਾਲ ਅਪ੍ਰੈਲ ਵਿਚ ਕੇਂਦਰੀ ਕੈਬਨਿਟ ਨੇ 12 ਸਾਲ ਤੱਕ ਦੀਆਂ ਬੱਚੀਆਂ ਨਾਲ ਕੁਕਰਮ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਸਬੰਧੀ ਅਧਿਆਦੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਜੇਕਰ ਪੁਰਾਣੇ ਮਾਮਲੇ ਦੇਖੀਏ ਤਾਂ 2016 ਵਿਚ ਮਹਾਰਾਸ਼ਟਰ ਇਨ੍ਹਾਂ ਵਿਚ ਸਿਖਰ 'ਤੇ ਸੀ। ਉਸ ਵੇਲੇ ਇੱਥੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਕੁਕਰਮ ਦੇ ਸਭ ਤੋਂ ਜ਼ਿਆਦਾ 348 ਮਾਮਲੇ ਦਰਜ ਹੋਏ ਸਨ। ਦੂੱਜੇ ਸਥਾਨ 'ਤੇ 327 ਮਾਮਲਿਆਂ ਨਾਲ ਉੱਤਰਪ੍ਰਦੇਸ਼, ਤੀਜੇ 'ਤੇ 192 ਮਾਮਲਿਆਂ ਨਾਲ ਮੱਧਪ੍ਰਦੇਸ਼, ਚੌਥੇ 'ਤੇ ਕੇਰਲ ਅਤੇ ਪੰਜਵੇਂ 'ਤੇ ਦਿੱਲੀ ਹੈ।  ਕੇਰਲ ਵਿਚ 2016 ਵਿਚ 188 ਅਤੇ ਦਿੱਲੀ 'ਚ 171 ਮਾਮਲੇ ਦਰਜ ਕੀਤੇ ਗਏ। ਉਂਝ ਸਾਰੀਆਂ ਉਮਰ ਵਰਗਾਂ ਦੀਆਂ ਔਰਤਾਂ ਦੁਆਰਾ ਦਰਜ ਕਰਾਏ ਗਏ ਕੁਕਰਮ ਦੇ ਮਾਮਲਿਆਂ ਨੂੰ ਜੋੜ ਕੇ ਦੇਖੀਏ ਤਾਂ ਕੇਰਲ ਦਾ ਸਥਾਨ ਸੂਬਿਆਂ ਦੀ ਸੂਚੀ 'ਚ 7ਵਾਂ ਹੈ।
ਸਾਲ 2016 ਦੇ ਅੰਕੜੇ ਦੱਸਦੇ ਹਨ ਕਿ ਨਾਬਾਲਿਗਾਂ ਲਈ ਮੱਧਪ੍ਰਦੇਸ਼ ਸਭ ਤੋਂ ਅਸੁਰੱਖਿਅਤ ਸੂਬਾ ਹੈ। ਜਦੋਂ ਕਿ ਸਾਰੀਆਂ ਉਮਰ ਵਰਗ ਦੀਆਂ ਔਰਤਾਂ ਦੁਆਰਾ ਦਰਜ ਕਰਾਏ ਗਏ ਮਾਮਲਿਆਂ ਨੂੰ ਜੋੜ ਕੇ ਦੇਖੀਏ ਤਾਂ ਓਡਿਸ਼ਾ ਅਤੇ ਛੱਤੀਸਗੜ ਸਿਖਰ ਪੰਜ ਦੀ ਸੂਚੀ 'ਚ ਨਹੀਂ ਹਨ। ਇਸ ਸੂਚੀ 'ਚ ਚੌਥੇ ਸਥਾਨ 'ਤੇ ਰਾਜਸਥਾਨ ਅਤੇ ਪੰਜਵੇਂ 'ਤੇ ਦਿੱਲੀ ਹੈ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਇਹ ਅੰਕੜੇ ਦੱਸਦੇ ਹਨ ਕਿ ਕੁਕਰਮ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹ ਜਰੂਰ ਹੈ ਕਿ 2015 ਵਿਚ ਇਨ੍ਹਾਂ ਵਿਚ ਕੁਝ ਕਮੀ ਦੇਖੀ ਗਈ ਸੀ। ਉਸ ਵੇਲੇ ਨਾਬਾਲਿਗਾਂ ਨਾਲ ਕੁਕਰਮ ਦੇ ਮਾਮਲੇ ਤਾਂ 2013 ਤੋਂ ਵੀ ਕਾਫ਼ੀ ਹੱਦ ਤੱਕ ਘੱਟ ਰਹੇ ਸਨ।

  • Uttar Pradesh
  • Rape cases

ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'

NEXT STORY

Stories You May Like

  • eggs and chicken are going to be expensive
    ਅੰਡੇ ਤੇ ਚਿਕਨ ਹੋ ਵਾਲੇ ਹਨ ਮਹਿੰਗੇ, ਜਾਣੋ ਕਦੋਂ ਘਟ ਸਕਦੀਆਂ ਹਨ ਕੀਮਤਾਂ
  • big malls are opening in gurdaspur
    ਗੁਰਦਾਸਪੁਰ ’ਚ ਖੁੱਲ੍ਹ ਰਹੇ ਵੱਡੇ ਮਾਲ, Online ਕਾਰੋਬਾਰ ਦੇ ਸ਼ਿਕਾਰ ਹੋ ਰਹੇ ਹਨ ਛੋਟੇ ਦੁਕਾਨਦਾਰ
  • tvs are going to be shut down cable and dth charges will increase
    Shocking! ਬੰਦ ਹੋਣ ਵਾਲੇ ਹਨ 11 ਕਰੋੜ TV, ਕਈ ਗੁਣਾ ਵਧ ਜਾਣਗੇ ਕੇਬਲ ਅਤੇ DTH ਚਾਰਜ?
  • 52 crore people in the country are being deprived of nutritious food
    ਦੇਸ਼ ਦੇ 52 ਕਰੋੜ ਲੋਕ ਪੌਸ਼ਟਿਕ ਭੋਜਨ ਤੋਂ ਹੋ ਰਹੇ ਹਨ ਵਾਂਝੇ ! ਕਾਰਨ ਜਾਣ ਉਡਣਗੇ ਹੋਸ਼
  • ac and refrigerator are breaking down frequently
    ਘਰ 'ਚ ਵਾਰ-ਵਾਰ AC ਤੇ Refrigerator ਹੋ ਰਹੇ ਹਨ ਖਰਾਬ ਤੋਂ ਹੋ ਜਾਓ ਸਾਵਧਾਨ ! ਹੋ ਸਕਦੈ ਵੱਡਾ ਨੁਕਸਾਨ
  • congress  rahul gandhi  students  protest  lathicharge
    ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ
  • young women  shirt tops  fashion
    ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ਹਨ ਸ਼ਰਟ ਟਾਪ
  • bjp stands like a rock with farmers
    ਭਾਜਪਾ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ, ਵਿਰੋਧੀ ਪਾਰਟੀਆਂ ਕਰ ਰਹੀਆਂ ਹਨ ਝੂਠਾ ਪ੍ਰਚਾਰ: ਢਿੱਲੋਂ
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
Trending
Ek Nazar
heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਹੋਰ ਪ੍ਰਦੇਸ਼ ਦੀਆਂ ਖਬਰਾਂ
    • private bus overturns in keralas malappuram one dead  26 injured
      ਸਵਾਰੀਆਂ ਨਾਲ ਭਰੀ ਬੱਸ ਪਲਟੀ ! ਪੈ ਗਿਆ ਚੀਕ-ਚਿਹਾੜਾ, ਕਈ ਜ਼ਖਮੀ
    • china  infiltration  arunachal pradesh  home minister  social media
      ਤਾਕਸਿੰਗ 'ਚ ਚੀਨ ਨੇ ਕੀਤੀ ਘੁਸਪੈਠ ! ਅਰੁਣਾਚਲ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ...
    • flood situation in assam improves over 6 50 lakh people still affected
      ਅਸਾਮ 'ਚ ਹੜ੍ਹ ਦੀ ਸਥਿਤੀ 'ਚ ਸੁਧਾਰ, 6.50 ਲੱਖ ਤੋਂ ਵੱਧ ਲੋਕ ਅਜੇ ਵੀ ਪ੍ਰਭਾਵਿਤ
    • ed money laundering property attachment mumbai
      ED ਨੇ ਮਨੀ ਲਾਂਡਰਿੰਗ ਮਾਮਲੇ 'ਚ 332 ਕਰੋੜ ਦੀ ਜਾਇਦਾਦ ਕੀਤੀ ਕੁਰਕ
    • husband  wife  farm  guava  police  arrested
      ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...
    • uae  son  mother  telangana  chief minister  agniveer recruitment
      UAE 'ਚ ਕੰਮ ਕਰਨ ਗਏ ਪੁੱਤ ਦੀ ਵਾਪਸੀ ਲਈ CM ਰੈੱਡੀ ਅੱਗੇ ਤਰਲੇ ਮਾਰ ਰਹੀ ਮਾਂ !...
    • sarnath in unesco
      UNESCO ਦੀ World Heritage List 'ਚ ਸ਼ਾਮਲ ਹੋਇਆ ਸਾਰਨਾਥ
    • shah  s statement on dharmendra pradhan  s resignation came to light
      ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਸ਼ਾਹ ਦਾ ਬਿਆਨ ਆਇਆ ਸਾਹਮਣੇ, ਕਿਹਾ- 'ਭਾਜਪਾ...
    • ruckus over 650 year old adina mosque in bengal
      ਬੰਗਾਲ ’ਚ 650 ਸਾਲ ਪੁਰਾਣੀ ਅਦੀਨਾ ਮਸਜਿਦ ਨੂੰ ਲੈ ਕੇ ਹੰਗਾਮਾ, ਭਾਜਪਾ ਨੇਤਾ ਨੇ...
    • twisha sharma murder case
      ਟਵਿਸ਼ਾ ਸ਼ਰਮਾ ਕਤਲ ਕੇਸ: ਸੱਸ ਗਿਰੀਬਾਲਾ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਿਜ, ਅਦਾਲਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +