ਨੈਸ਼ਨਲ ਡੈਸਕ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਇੱਕ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਟੈਕਨੀਸ਼ੀਅਨ, ਗ੍ਰੈਜੂਏਟ ਅਤੇ ਟ੍ਰੇਡ ਅਪ੍ਰੈਂਟਿਸ (ਤਕਨੀਕੀ ਅਤੇ ਗੈਰ-ਤਕਨੀਕੀ)
ਕੁੱਲ ਪੋਸਟਾਂ
523
ਆਖ਼ਰੀ ਤਾਰੀਖ਼
ਉਮੀਦਵਾਰ 11 ਅਕਤੂਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਟ੍ਰੇਡ ਅਪ੍ਰੈਂਟਿਸ (ਫਿਟਰ) – ਨਿਯਮਤ ਪੂਰੇ ਸਮੇਂ ਦੇ ਨਾਲ ਮੈਟ੍ਰਿਕ 2 (ਦੋ) ਸਾਲ ਦਾ ITI (ਫਿਟਰ) ਕੋਰਸ NCVT/SCVT ਦੁਆਰਾ ਮਾਨਤਾ ਪ੍ਰਾਪਤ।
ਟ੍ਰੇਡ ਅਪ੍ਰੈਂਟਿਸ (ਇਲੈਕਟ੍ਰੀਸ਼ੀਅਨ) – ਨਿਯਮਤ ਪੂਰੇ ਸਮੇਂ ਦੇ ਨਾਲ ਮੈਟ੍ਰਿਕ 2 (ਦੋ) ਸਾਲ ਦਾ ITI (ਇਲੈਕਟ੍ਰੀਸ਼ੀਅਨ) ਕੋਰਸ NCVT/SCVT ਦੁਆਰਾ ਮਾਨਤਾ ਪ੍ਰਾਪਤ।
ਡ ਅਪ੍ਰੈਂਟਿਸ (ਇਲੈਕਟ੍ਰਾਨਿਕਸ ਮਕੈਨਿਕ) – ਨਿਯਮਤ ਪੂਰੇ ਸਮੇਂ ਦੇ ਨਾਲ ਮੈਟ੍ਰਿਕ 2 (ਦੋ) ਸਾਲ ਦਾ ITI (ਇਲੈਕਟ੍ਰਾਨਿਕਸ ਮਕੈਨਿਕ) ਕੋਰਸ NCVT/SCVT ਦੁਆਰਾ ਮਾਨਤਾ ਪ੍ਰਾਪਤ
ਟ੍ਰੇਡ ਅਪ੍ਰੈਂਟਿਸ (ਇੰਸਟਰੂਮੈਂਟ ਮਕੈਨਿਕ) – ਨਿਯਮਤ ਪੂਰੇ ਸਮੇਂ ਦੇ ਨਾਲ ਮੈਟ੍ਰਿਕ 2 (ਦੋ) ਸਾਲ ਦਾ ITI (ਇੰਸਟਰੂਮੈਂਟ ਮਕੈਨਿਕ) ਕੋਰਸ NCVT/SCVT ਦੁਆਰਾ ਮਾਨਤਾ ਪ੍ਰਾਪਤ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅਚਾਨਕ ਡਿੱਗੀ ਘਰ ਦੀ ਛੱਤ, ਨੂੰਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਸੱਸ ਦੀ ਮੌਤ
NEXT STORY