ਸਬਰੀਮਾਲਾ — 12 ਸਾਲ ਦੀ ਇਕ ਕੁੜੀ ਨੂੰ ਮੰਗਲਵਾਰ ਆਪਣੇ ਪਿਤਾ ਨਾਲ ਸਬਰੀਮਾਲਾ ’ਚ ਭਗਵਾਨ ਅਯੱਪਾ ਦੇ ਮੰਦਰ ’ਚ ਨਹੀਂ ਜਾਣ ਦਿੱਤਾ ਗਿਆ। ਉਹ ਆਪਣੇ ਪਿਤਾ ਨਾਲ ਪੁੱਡੂਚੇਰੀ ਤੋਂ ਆਈ ਸੀ। ਉਸ ਨੂੰ ਮਹਿਲਾ ਪੁਲਸ ਨੇ ਪੰਬਾ ਤੋਂ ਹੀ ਵਾਪਸ ਮੋੜ ਦਿੱਤਾ।
ਮਿਲੀਆਂ ਖਬਰਾਂ ਮੁਤਾਬਕ ਮਹਿਲਾ ਪੁਲਸ ਨੇ ਜਦੋਂ ਕੁੜੀ ਦਾ ਅਾਧਾਰ ਕਾਰਡ ਵੇਖਿਆ ਤਾਂ ਉਸ ਦੀ ਉਮਰ 12 ਸਾਲ ਦੀ ਪਤਾ ਲੱਗੀ। ਇਸ ’ਤੇ ਉਸ ਦੇ ਪਿਤਾ ਨੂੰ ਕਿਹਾ ਗਿਆ ਕਿ ਇਹ ਕੁੜੀ ਤੁਹਾਡੇ ਨਾਲ ਸਬਰੀਮਾਲਾ ਮੰਦਰ ’ਚ ਨਹੀਂ ਜਾਵੇਗੀ। ਇਸ ਪਿੱਛੋਂ ਪਿਤਾ ਅਤੇ ਉਸ ਦੇ ਕੁਝ ਹੋਰ ਰਿਸ਼ਤੇਦਾਰ ਇਕੱਲੇ ਹੀ ਮੰਦਰ ਵੱਲ ਚਲੇ ਗਏ।
ਨੋਇਡਾ ਦੇ ਕਮਾਂਡੈਂਟ ਦੇ ਦਫਤਰ ’ਚ ਸ਼ੱਕੀ ਹਾਲਾਤ ’ਚ ਲੱਗੀ ਅੱਗ
NEXT STORY