ਨਵੀਂ ਦਿੱਲੀ (ਭਾਸ਼ਾ)- ਆਜ਼ਾਦੀ ਦਿਹਾੜੇ ਮੌਕੇ ਇੱਥੇ ਲਾਲ ਕਿਲ੍ਹੇ 'ਚ ਆਯੋਜਿਤ 'ਚ ਆਂਗਣਵਾੜੀ ਵਰਕਰ, ਮੁਰਦਾਘਰ 'ਚ ਕੰਮ ਕਰਨ ਵਾਲੇ ਵਰਕਰ, ਮੁਦਰਾ ਯੋਜਨਾ ਦੇ ਲਾਭਪਾਤਰੀ, ਰੇਹੜੀ-ਫੜ੍ਹੀ ਵਾਲੇ ਅਤੇ ਹੋਰ ਲੋਕ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਵਾਰ 15 ਅਗਸਤ ਦਾ ਦਿਨ ਇਸ ਲਈ ਖਾਸ ਰਿਹਾ ਹੈ ਕਿ ਇਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ।
ਇਹ ਵੀ ਪੜ੍ਹੋ : ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
ਲਾਲ ਕਿਲ੍ਹੇ 'ਚ ਆਯੋਜਿਤ ਸਮਾਰੋਹ 'ਚ ਆਂਗਣਵਾੜੀ ਵਰਕਰਾਂ, ਮੁਰਦਾਘਰ 'ਚ ਕੰਮ ਕਰਨ ਵਾਲੇ ਵਰਕਰ, ਮੁਦਰਾਘਰ 'ਚ ਕੰਮ ਕਰਨ ਵਾਲੇ ਵਰਕਰ, ਰੇਹੜੀ-ਫੜ੍ਹੀ ਵਾਲੇ ਅਤੇ ਕਈ ਹੋਰ ਲੋਕ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ, ਇਸ ਸਾਲ ਗਣਤੰਤਰ ਦਿਵਸ ਸਮਾਰੋਹ 'ਚ ਜਸ਼ਨਾਂ ਵਿਚ ਕੋਰੋਨਾ 'ਚ ਮੋਹਰੀ ਕਰਮੀ, ਆਟੋ ਡਰਾਈਵਰ, ਨਿਰਮਾਣ ਖੇਤਰ 'ਚ ਕੰਮ ਕਰਨ ਵਾਲੇ ਲੋਕ ਅਤੇ ਮਜ਼ਦੂਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਿਆਚਿਨ ’ਚ ਸ਼ਹਾਦਤ ਦੇ 38 ਸਾਲ ਬਾਅਦ ਮਿਲੀ ਜਵਾਨ ਦੀ ਲਾਸ਼, 1984 ’ਚ ਦੱਬੀ ਗਈ ਸੀ ਪੂਰੀ ਬਟਾਲੀਅਨ
NEXT STORY