ਨਵੀਂ ਦਿੱਲੀ- ਭਾਰਤੀ ਸਟੀਲ ਅਥਾਰਟੀ ਲਿਮਟਿਡ ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ 10ਵੀਂ ਪਾਸ ਅਤੇ ਮਾਇਨਿੰਗ ਇੰਜੀਨੀਅਰਿੰਗ 'ਚ ਡਿਪਲੋਮਾ ਪਾਸ ਹੋਵੇ।
ਆਖਰੀ ਤਾਰੀਕ- 30 ਮਾਰਚ 2019
ਉਮਰ ਸੀਮਾ- 28 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਅਨੁਸਾਰ ਕੀਤੀ ਜਾਵੇਗੀ।
ਤਨਖਾਹ- 15,830 ਤੋਂ ਲੈ ਕੇ 24,110 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.sail.co.in/ ਪੜ੍ਹੋ।
ਸੁਸ਼ਮਾ ਨੂੰ ਮਿਲੇਗਾ 'ਗ੍ਰਾਂਡ ਕ੍ਰਾਸ ਆਫ ਦੀ ਆਰਡਰ ਸਿਵਿਲ ਮੈਰਿਟ' ਪੁਰਸਕਾਰ
NEXT STORY