ਮੁੰਬਈ/ਗੁਰਦਾਸਪੁਰ- ਪੰਜਾਬ ਦੇ ਗੁਰਦਾਸਪੁਰ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਕਈ ਥਾਵਾਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੜਕਸਾਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨ ਅਲਰਟ 'ਤੇ ਹਨ ਅਤੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।
ਇਸ ਅੱਤਵਾਦੀ ਹਮਲੇ ਦੇ ਮੱੱਦੇਨਜ਼ਰ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਤੋਂ ਬਾਅਦ ਮੁੰਬਈ, ਪੁਣੇ, ਨਾਸਿਕ ਤੇ ਨਾਗਪੁਰ 'ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਗੁਰਦਾਸਪੁਰ ਵਿਚ ਹੋਏ ਹਮਲੇ ਨੂੰ ਲੈ ਕੇ ਰਾਜਨਾਥ ਨੇ ਬਾਦਲ ਨਾਲ ਕੀਤੀ ਗੱਲ
NEXT STORY