ਨਵੀਂ ਦਿੱਲੀ— 'ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ' 'ਚ ਪਲੈਸਮੈਂਟ ਟਰੈਕਿੰਗ, ਮਿਸ਼ਨ ਮੈਨੇਜਰ ਅਤੇ ਸਟੈਂਡਰਡ ਕੁਆਲਟੀ ਆਦਿ ਦੀਆਂ ਪੋਸਟਾਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ, ਮਾਸਟਰ ਡਿਗਰੀ, ਐੱਮ.ਬੀ.ਏ. ਸਮੇਤ ਉਮੀਦਵਾਰਾਂ ਕੋਲ 5 ਸਾਲ ਦਾ ਕੰਮ ਦਾ ਤਜ਼ਰਬਾ ਵੀ ਹੋਣਾ ਜ਼ਰੂਰੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://psdm.gov.in/404.php
ਵਿੱਦਿਅਕ ਯੋਗਤਾ- ਮਾਸਟਰ ਡਿਗਰੀ /ਐੱਮ.ਬੀ.ਏ./ਐੱਮ.ਐੱਸ.ਡਬਲਿਊ/ਪੀ.ਜੀ.ਡੀ.ਐੱਮ./ਪੀ.ਜੀ.ਬੀ.ਐੱਮ.+ ਉਮੀਦਵਾਰ ਕੋਲ 5 ਸਾਲ ਦਾ ਕੰਮ ਦਾ ਤਜ਼ਰਬਾ ਵੀ ਲਾਜ਼ਮੀ
ਉਮਰ ਹੱਦ - 45 ਸਾਲ ਨਿਰਧਾਰਿਤ ਕੀਤੀ ਗਈ ਹੈ।
ਆਖਰੀ ਤਾਰੀਖ— 4 ਜੁਲਾਈ, 2018
ਇੰਨੀ ਹੋਵੇਗੀ ਤਨਖ਼ਾਹ
ਤਨਖ਼ਾਹ - 60,000 ਰੁਪਏ
ਵਧੇਰੇ ਜਾਣਕਾਰੀ ਲਈ - www.psdm.gov.in
ਬ੍ਰਿਟੇਨ ਹਾਈ ਕੋਰਟ ਨੇ ਮਾਲਿਆ ਨੂੰ ਕਿਹਾ, 'ਭਾਰਤੀ ਬੈਂਕਾਂ ਨੂੰ ਦਿਓ 1.81 ਕਰੋੜ ਰੁਪਏ'
NEXT STORY