ਨਵੀਂ ਦਿੱਲੀ-ਤ੍ਰਿਪੁਰਾ ਰੂਰਲ ਲਾਈਵਲੀਹੁੱਡ ਮਿਸ਼ਨ (TRLM) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 150
ਆਖਰੀ ਤਾਰੀਕ- 31 ਮਈ, 2020
ਅਹੁਦਿਆਂ ਦਾ ਵੇਰਵਾ- ਅਕਾਊਟੈਂਟ ਅਸਿਸਟੈਂਟ, ਸਟੇਟ ਮਿਸ਼ਨ ਮੈਨੇਜਰ, ਅਕਾਊਟੈਂਟ, ਐੱਮ.ਆਈ.ਐੱਸ ਅਸਿਸਟੈਂਟ ਆਦਿ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਤਨਖਾਹ- ਚੁਣੇ ਹੋਏ ਉਮੀਦਵਾਰਾਂ ਨੂੰ 50 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਉਮਰ ਸੀਮਾ- 40 ਤੋਂ 65 ਸਾਲ ਤੱਕ
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://trlm.tripura.gov.in/ ਪੜ੍ਹੋ।
ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 96 ਹਜ਼ਾਰ ਤੋਂ ਪਾਰ, 36,824 ਹੋਏ ਠੀਕ
NEXT STORY