ਨਵੀਂ ਦਿੱਲੀ—ਤੇਲੰਗਾਨਾ ਸਟੇਟ ਦੱਖਣੀ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (TSSPDCL) ਨੇ ਜੂਨੀਅਰ ਲਾਇਨਮੈਨ, ਜੂਨੀਅਰ ਅਸਿਸਟੈਂਟ-ਕਮ-ਆਪਰੇਟਰ ਅਤੇ ਜੂਨੀਅਰ ਪਰਸਨਲ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 3,025
ਆਖਰੀ ਤਾਰੀਕ- 10 ਨਵੰਬਰ, 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਇਸ ਦੇ ਨਾਲ ਆਈ. ਟੀ. ਆਈ. ਡਿਪਲੋਮਾ ਕੀਤਾ ਹੋਵੇ।
ਉਮਰ ਸੀਮਾ- 18 ਤੋਂ 35 ਸਾਲ ਤੱਕ
ਨੌਕਰੀ ਸਥਾਨ-ਤੇਲੰਗਾਨਾ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਰਾਹੀ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://www.tssouthernpower.com/ ਪੜ੍ਹੋ।
ਦਿੱਲੀ 'ਚ ਪ੍ਰਦੂਸ਼ਣ ਦੀ ਮਾਰ, ਕਰਮਚਾਰੀਆਂ ਨੂੰ ਦਿੱਤੀ ਘਰੋਂ ਕੰਮ ਕਰਨ ਦੀ ਸਲਾਹ
NEXT STORY