ਨਵੀਂ ਦਿੱਲੀ-ਉਤਰਾਖੰਡ ਕੋਆਪਰੇਟਿਵ ਇੰਸਟੀਟਿਊਸ਼ਨਲ ਸਰਵਿਸ ਬੋਰਡ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 442
ਆਖਰੀ ਤਾਰੀਕ- 20 ਮਾਰਚ 2019
ਅਹੁਦਿਆਂ ਦਾ ਵੇਰਵਾ- ਜੂਨੀਅਰ ਬ੍ਰਾਂਚ ਮੈਨੇਜਰ, ਸੀਨੀਅਰ ਬ੍ਰਾਂਚ ਮੈਨੇਜਰ ਅਤੇ ਡਿਪਟੀ ਜਨਰਲ ਮੈਨੇਜਰ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਰਥ-ਸ਼ਾਸ਼ਤਰ ਜਾਂ ਕਾਮਰਸ ਦੇ ਨਾਲ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਡਿਗਰੀ ਪਾਸ ਹੋਵੇ।
ਉਮਰ ਸੀਮਾ- 21 ਤੋਂ 42 ਸਾਲ ਤੱਕ
ਅਪਲਾਈ ਫੀਸ- ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ. ਉਮੀਦਵਾਰਾਂ ਲਈ 750 ਰੁਪਏ
ਹੋਰ ਉਮੀਦਵਾਰਾਂ ਲਈ 1,000 ਰੁਪਏ
ਨੌਕਰੀ ਸਥਾਨ- ਉਤਰਾਖੰਡ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਆਧਾਰਿਤ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ukcoorperative.in/ ਪੜ੍ਹੋ।
ਮੁਜ਼ੱਫਰਨਗਰ 'ਚ ਆਏ 6 ਪਾਕਿਸਤਾਨੀ ਖੁਫੀਆ ਵਿਭਾਗ ਦੇ ਰਡਾਰ 'ਤੇ
NEXT STORY