ਨਵੀਂ ਦਿੱਲੀ—ਪੱਛਮੀ ਬੰਗਾਲ ਲੋਕ ਸੇਵਾ ਕਮਿਸ਼ਨ (WBPSC) ਨੇ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 200
ਆਖਰੀ ਤਾਰੀਕ- 3 ਜੂਨ 2019
ਅਹੁਦਿਆਂ ਦਾ ਵੇਰਵਾ- ਪਸ਼ੂਧਨ ਵਿਕਾਸ ਅਸਿਸਟੈਂਟ
ਉਮਰ ਸੀਮਾ- 18 ਤੋਂ 40 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਸਕ੍ਰੀਨਿੰਗ ਅਤੇ ਲਿਖਿਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://pscwbapplication.in/ ਪੜ੍ਹੋ।
ਕਾਂਗਰਸ ਨਾਲ ਸਮਰਥਨ ਨੂੰ ਤਿਆਰ ਤੀਜਾ ਮੋਰਚਾ ਪਰ ਨਹੀਂ ਦੇਣਗੇ ਡਰਾਈਵਰ ਸੀਟ : ਚੰਦਰਸ਼ੇਖਰ
NEXT STORY