Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 20, 2026

    9:08:15 AM

  • manish malhotra mother passes away

    ਬੁਰੀ ਖ਼ਬਰ : ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ...

  • sukhjinder randhawa

    ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ,...

  • plastic products  water bottles  oil clothing prices increase

    ਪਲਾਸਟਿਕ ਉਤਪਾਦਾਂ ਦੀਆਂ ਕੀਮਤਾਂ 'ਚ 60 ਫੀਸਦੀ ਦਾ...

  • 4 major airports including adampur in punjab will be closed

    ਹਵਾਈ ਯਾਤਰੀ ਸਾਵਧਾਨ! ਪੰਜਾਬ ਦੇ ਆਦਮਪੁਰ ਸਣੇ ਇਹ 4...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸੁਰੰਗ 'ਚ ਜਿੱਤ ਗਈ ਜ਼ਿੰਦਗੀ : ਮਸ਼ੀਨਾਂ ਹੋਈਆਂ ਨਾਕਾਮ ਤਾਂ ਰੈਟ ਮਾਈਨਰਜ਼ ਨੇ ਹੱਥਾਂ ਨਾਲ ਖੋਦ ਦਿੱਤਾ ਪਹਾੜ

NATIONAL News Punjabi(ਦੇਸ਼)

ਸੁਰੰਗ 'ਚ ਜਿੱਤ ਗਈ ਜ਼ਿੰਦਗੀ : ਮਸ਼ੀਨਾਂ ਹੋਈਆਂ ਨਾਕਾਮ ਤਾਂ ਰੈਟ ਮਾਈਨਰਜ਼ ਨੇ ਹੱਥਾਂ ਨਾਲ ਖੋਦ ਦਿੱਤਾ ਪਹਾੜ

  • Edited By Disha,
  • Updated: 29 Nov, 2023 10:13 AM
National
when machines failed rat miners dug mountain with their hands
  • Share
    • Facebook
    • Tumblr
    • Linkedin
    • Twitter
  • Comment

ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ 'ਚ ਪਿਛਲੇ 17 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਇਸ ਆਪਰੇਸ਼ਨ 'ਚ ਸਾਰੀਆਂ ਮਸ਼ੀਨਾਂ ਫ਼ੇਲ ਹੋ ਗਈਆਂ ਤਾਂ ਉੱਥੇ ਇਸ ਚੱਟਾਨ ਨੂੰ ਚੀਰਣ 'ਚ ਸਿਰਫ਼ ਭਾਰਤੀ ਮਜ਼ਦੂਰ ਹੀ ਕੰਮ ਆਏ। ਸੁਰੰਗ ਦੇ ਸਿਲਕਿਆਰਾ ਛੋਰ ਤੋਂ ਹੋਰੀਜੈਂਟਲੀ ਖੋਦਾਈ ਕਰ ਰਹੀ ਅਮਰੀਕਨ ਆਗਰ ਡਰਿਲਿੰਗ ਮਸ਼ੀਨ, ਸੁਰੰਗ ਦੇ ਅੰਦਰ ਹੀ ਟੁੱਟ ਗਈ। ਫਿਰ ਫ਼ੌਜ ਬੁਲਾਈ ਗਈ ਅਤੇ 50 ਜਵਾਨ ਰੈਸਕਿਊ ਟੀਮ ਨਾਲ ਮਿਲ ਕੇ ਆਗਰ ਮਸ਼ੀਨ ਦਾ ਮਲਬਾ ਪਾਈਪ 'ਚੋਂ ਕੱਢਦੀ ਹੈ। ਇਸ ਤੋਂ ਬਾਅਦ ਰੈਟ ਮਾਈਨਿੰਗ ਯਾਨੀ ਚੂਹਿਆਂ ਦੀ ਤਰ੍ਹਾਂ ਪਹਾੜ ਦੀ ਖੋਦੀ ਜਾਂ ਹੱਥਾਂ ਨਾਲ ਪਹਾੜ ਦੀ ਖੋਦਾਈ। 

PunjabKesari

ਰੈਟ ਮਾਈਨਰਜ਼ ਬਣੇ ਵਰਦਾਨ

21 ਘੰਟਿਆਂ ’ਚ ਹੱਥਾਂ ਨਾਲ ਪੁੱਟ ਦਿੱਤੀ 10 ਤੋਂ 12 ਮੀਟਰ ਲੰਬੀ ਸੁਰੰਗ

ਆਗਰ ਮਸ਼ੀਨ ਨਾਲ ਆਖਰੀ 10 ਮੀਟਰ ਦੀ ਖੁਦਾਈ ਸੰਭਵ ਨਹੀਂ ਸੀ। ਫਿਰ 7 ਰੈਟ ਮਾਈਨਰਜ਼ ਦੀ ਇਕ ਟੀਮ ਨੇ ਰੈਟ ਹੋਲ ਮਾਈਨਿੰਗ ਤਕਨੀਕ ਦੀ ਵਰਤੋਂ ਕਰ ਕੇ ਸੁਰੰਗ ਵਿਚ ਕੰਮ ਪੂਰਾ ਕੀਤਾ। ਇਨ੍ਹਾਂ ਰੈਟ ਮਾਈਨਰਜ਼ ਨੇ 21 ਘੰਟਿਆਂ ਵਿਚ ਲਗਭਗ 10 ਤੋਂ 12 ਮੀਟਰ ਲੰਬੀ ਸੁਰੰਗ ਦੀ ਖੋਦਾਈ ਕਰ ਕੇ ਕਈ ਦਿਨਾਂ ਤੋਂ ਫਸੇ ਮਜ਼ਦੂਰਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਰੈਟ ਮਾਈਨਰਜ਼ ਪਤਲੀਆਂ ਅਤੇ ਹਾਰੀਜ਼ੈਂਟਲ ਖਾਣਾਂ ’ਚੋਂ ਕੋਲਾ ਕੱਢਣ ਵਿੱਚ ਮੁਹਾਰਤ ਰੱਖਦੇ ਹਨ। ਉਹ 3 ਤੋਂ 4 ਫੁੱਟ ਡੂੰਘਾ ਟੋਆ ਪੁੱਟ ਕੇ ਉਸ ਅੰਦਰ ਡੂੰਘੀ ਮਾਈਨਿੰਗ ਕਰਦੇ ਹਨ। ਫਿਰ ਇੱਕ ਵਿਅਕਤੀ ਅੰਦਰ ਜਾ ਕੇ ਕੋਲਾ ਕੱਢਦਾ ਰਹਿੰਦਾ ਹੈ। ਇਸ ਲਈ ਖੁਰਪੀ, ਬੇਲਚਾ, ਹਥੌੜਾ ਤੇ ਤਸਲੇ ਵਰਗੇ ਸਾਮਾਨ ਦੀ ਮਦਦ ਲਈ ਜਾਂਦੀ ਹੈ।

PunjabKesari

ਰੈਟ ਮਾਈਨਰਜ਼ ਆਪਣਾ ਕੰਮ ਕਿਵੇਂ ਕਰਦੇ ਹਨ?

ਰੈਟ ਮਾਈਨਰਜ਼ ਆਪਣੇ ਹੱਥਾਂ ਨਾਲ ਛੋਟੇ ਬੇਲਚਿਆਂ ਅਤੇ ਹਥੌੜਿਆਂ ਨਾਲ ਖੁਦਾਈ ਕਰਦੇ ਹਨ। ਜੋ ਮਲਬਾ ਨਿਕਲਦਾ ਹੈ, ਉਸ ਨੂੰ ਛੋਟੇ ਪੈਨ ਜਾਂ ਟਰਾਲੀ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਜੇ ਮਾਈਨਿੰਗ ਛੋਟੇ ਔਜ਼ਾਰਾਂ ਨਾਲ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਉਹ ਡਰਿਲਿੰਗ ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਉਹ ਆਕਸੀਜਨ ਦੇ ਮਾਸਕ ਅਤੇ ਸੁਰੱਖਿਆ ਵਾਲੀਆਂ ਐਨਕਾਂ ਪਹਿਨਦੇ ਹਨ। ਨਾਲ ਹੀ ਪਾਈਪ ਵਿਚ ਇਕ ਬਲੋਅਰ ਚਲਾਇਆ ਜਾਂਦਾ ਹੈ ਤਾਂ ਜੋ ਹਵਾ ਦਾ ਸੰਚਾਰ ਕਾਇਮ ਰਹੇ। ਰੈਟ ਮਾਈਨਰਜ਼ ਦੀ ਟੀਮ ਡਰਿੱਗ ਮਸ਼ੀਨਾਂ ਨਾਲ ਪਹੁੰਚੀ ਹੈ, ਇਨ੍ਹਾਂ ਦੀ ਮਦਦ ਨਾਲ ਮਲਬੇ ਦੀ ਖੋਦਾਈ ਕਰ ਕੇ ਰਸਤਾ ਬਣਾਇਆ ਜਾਂਦਾ ਹੈ। 2 ਰੈਟ ਮਾਈਨਜ਼ਰ ਪਾਈਪਲਾਈਨ 'ਚ ਜਾਂਦੇ ਹਨ। ਇਕ ਅੱਗੇ ਦਾ ਰਸਤਾ ਬਣਾਉਂਦਾ ਹੈ ਅਤੇ ਦੂਜਾ ਮਲਬੇ ਨੂੰ ਟਰਾਲੀ 'ਚ ਭਰਦਾ ਹੈ। ਅੰਦਰ ਦੇ 2 ਲੋਕ ਜਦੋਂ ਥੱਕ ਜਾਂਦੇ ਹਨ ਤਾਂ ਬਾਹਰੋਂ 2 ਅੰਦਰ ਜਾਂਦੇ ਹਨ। ਉੱਤਰਕਾਸ਼ੀ ਦੀ ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ 'ਚ ਇਨ੍ਹਾਂ ਮਾਈਨਰਜ਼ ਦੀ ਭੂਮਿਕਾ ਕਿਸੇ ਨਾਇਕ ਵਰਗੀ ਹੈ। ਇਨ੍ਹਾਂ ਦੀ ਮਿਹਨਤ ਰੰਗ ਲਿਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Uttarkashi
  • tunnel
  • labour
  • rat miners
  • ਉੱਤਰਕਾਸ਼ੀ
  • ਸੁਰੰਗ
  • ਮਜ਼ਦੂਰ
  • ਰੈਟ ਮਾਈਨਰਜ਼

17 ਦਿਨਾਂ ਬਾਅਦ ਮਜ਼ਦੂਰਾਂ ਦੇ ਸੁਰੰਗ 'ਚੋਂ ਬਾਹਰ ਆਉਣ 'ਤੇ ਸਿਆਸਤਦਾਨਾਂ ਨੇ ਜਤਾਈ ਖੁਸ਼ੀ, ਜਾਣੋ ਕਿਸ ਨੇ ਕੀ ਕਿਹਾ

NEXT STORY

Stories You May Like

  • sinar reaches quarterfinals with thrilling win
    ਰੋਮਾਂਚਕ ਜਿੱਤ ਦੇ ਨਾਲ ਸਿਨਰ ਕੁਆਰਟਰ ਫਾਈਨਲ ’ਚ ਪੁੱਜਾ
  • two women give birth to babies using stem cells
    ਬਾਂਝਪਨ 'ਤੇ ਵੱਡੀ ਜਿੱਤ! ਸਟੈਮ ਸੈੱਲ ਨਾਲ ਦੋ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ
  • prayers offered by hanuman devotees in amritsar for india  s victory
    ਭਾਰਤ ਦੀ ਜਿੱਤ ਲਈ ਅੰਮ੍ਰਿਤਸਰ ‘ਚ ਹਨੁਮਾਨ ਭਗਤਾਂ ਵੱਲੋਂ ਕੀਤੀ ਗਈ ਅਰਦਾਸ
  • contract for lifting cow dung was given to alliance company
    ਕੂੜਾ ਚੁੱਕਣ ’ਚ ਨਾਕਾਮ ਅਲਾਇੰਸ ਕੰਪਨੀ ਨੂੰ ਦੇ'ਤਾ ਗੋਹੇ ਦੀ ਲਿਫਟਿੰਗ ਦਾ ਠੇਕਾ, ਡੇਅਰੀ ਕੰਪਲੈਕਸ ਦੇ ETP ਪਲਾਂਟ...
  • rbi injects rs 50 000 crore into banking
    RBI ਨੇ ਸਰਕਾਰੀ ਜ਼ਮਾਨਤਾਂ ਦੀ ਖਰੀਦ ਨਾਲ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ
  • rp singh s sharp attack on aap
    RP ਸਿੰਘ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ: "ਜਾਂਚ ਏਜੰਸੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨਾਕਾਮ"
  • jalandhar municipal corporation will spend rs 9 50 crore on sweeping machines
    ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
  • donald trump threatens iranian football team ahead of world cup
    'ਜੇ ਜ਼ਿੰਦਗੀ ਪਿਆਰੀ ਹੈ ਤਾਂ...!',  ਡੋਨਾਲਡ ਟਰੰਪ ਨੇ ਵਿਸ਼ਵ ਕੱਪ ਤੋਂ ਪਹਿਲਾਂ ਈਰਾਨੀ ਫੁੱਟਬਾਲ ਟੀਮ ਨੂੰ ਦਿੱਤੀ...
  • sukhjinder randhawa
    ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ, ਕਾਨੂੰਨ-ਵਿਵਸਥਾ ਹੋਈ ਢਹਿ-ਢੇਰੀ :...
  • 4 major airports including adampur in punjab will be closed
    ਹਵਾਈ ਯਾਤਰੀ ਸਾਵਧਾਨ! ਪੰਜਾਬ ਦੇ ਆਦਮਪੁਰ ਸਣੇ ਇਹ 4 ਮੁੱਖ ਏਅਰਪੋਰਟ ਹੋਣਗੇ ਬੰਦ
  • where is aap using the money earned from drug racket pargat singh
    CM ਜਵਾਬ ਦੇਣ: ਡਰੱਗ ਰੈਕੇਟ ਤੋਂ ਕਮਾਏ ਪੈਸੇ ਦੀ ਵਰਤੋਂ ਕਿੱਥੇ ਕਰ ਰਹੀ ਹੈ ਆਮ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • sunil kumar jakhar statement
    ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ...
  • rain with strong winds to occur in punjab for 3 days
    ਪੰਜਾਬ 'ਚ 3 ਦਿਨ ਪਵੇਗਾ ਭਾਰੀ ਮੀਂਹ, ਤੇਜ਼ ਤੁਫਾਨ ਦੀ ਸੰਭਾਵਨਾ, ਮੌਸਮ ਵਿਭਾਗ...
  • deadly attacked on boy with sharp weapons in goraya
    ਗੋਰਾਇਆ 'ਚ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ! ਕੁੜੀ ਕਰਕੇ ਹੋਇਆ ਵਿਵਾਦ
  • punjab lucky couple
    ਪੰਜਾਬ: ਆਖ਼ਿਰ ਲੱਭ ਹੀ ਗਿਆ 3 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕਿਸ ਦੀ ਖੁੱਲ੍ਹੀ...
Trending
Ek Nazar
samsung s premium smartphone

ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ

major incident

ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਜੀਆਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ...

haryana government transfers 23 ias officers  read the list

ਹਰਿਆਣਾ ਸਰਕਾਰ ਵੱਲੋਂ 23 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ

honda electric suv testing india

ਭਾਰਤ 'ਚ ਹੋਂਡਾ ਦੀ ਵੱਡੀ ਤਿਆਰੀ, ਸ਼ੁਰੂ ਹੋਈ ਖਾਸ SUV ਦੀ ਟੈਸਟਿੰਗ

iran attack saudi arab kuwait qatar oil fields

'ਅਜੇ ਬਦਲਾ ਪੂਰਾ ਨਹੀਂ ਹੋਇਆ', ਈਰਾਨ ਦੇ ਹਮਲਿਆਂ ਨਾਲ ਖਾੜੀ ਦੇਸ਼ਾਂ ਦੇ ਤੇਲ ਖੂਹਾਂ...

us envoy holds talks with sri lankan president

ਪੱਛਮੀ ਏਸ਼ੀਆ ਸੰਕਟ 'ਤੇ ਅਮਰੀਕੀ ਰਾਜਦੂਤ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ...

big good news for railway employees

ਰੇਲਵੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਮਹਿੰਗਾਈ ਭੱਤੇ ਤੋਂ ਬਾਅਦ ਹੁਣ KMA 'ਚ...

good news on occasion of eid

ਈਦ ਮੌਕੇ Good news : ਟੀਟੀਪੀ ਨੇ ਵੀ ਹਮਲੇ ਰੋਕਣ ਦਾ ਕਰ 'ਤਾ ਐਲਾਨ

pakistan  s army chief munir statement

ਪਾਕਿ ਫੌਜ ਮੁਖੀ ਨੇ ਅੱਤਵਾਦ ਦੇ ਮੁੱਦੇ 'ਤੇ ਅਫਗਨਿਸਤਾਨ ਨੂੰ ਸੁਣਾਈਆਂ...

ishqan de lekhe a beautiful blend of love emotions and cinematic excellence

ਗੁਰਨਾਮ ਭੁੱਲਰ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਪਿਆਰ, ਜਜ਼ਬਾਤ ਤੇ ਸਿਨੇਮੈਟਿਕ...

famous punjabi singer received death threats

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਦੀ Audio Viral

iran executed three people

ਈਰਾਨ 'ਚ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ 'ਫਾਂਸੀ'

kwality walls ice cream

Kwality Walls ਆਈਸ ਕਰੀਮ 'ਚ ਤੇਲ ਹੋਣ ਦਾਅਵਾ ਕਰਦਾ ਵੀਡੀਓ ਵਾਇਰਲ, ਗੁਣਵੱਤਾ...

phone suddenly exploded

ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ

gold silver prices plunge after record high

ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

this mistake was made at the toll plaza

ਟੋਲ ਪਲਾਜਾ 'ਤੇ ਕੀਤੀ ਇਹ ਗਲਤੀ ਤਾਂ 72 ਘੰਟਿਆਂ 'ਚ ਦੁੱਗਣੇ ਭਰਨੇ ਪੈਣਗੇ ਪੈਸੇ !...

babar azam

ਬਾਬਰ ਆਜ਼ਮ ਨੇ ਪਾਕਿਸਤਾਨ ਨੂੰ ਦਿੱਤਾ ਇੰਨਾ ਵੱਡਾ 'ਧੋਖਾ'! ਡਾਕਟਰ ਨੇ ਖੋਲ੍ਹੀ ਪੋਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • bird flu outbreak in kerala
      ਕੇਰਲ 'ਚ ਬਰਡ ਫਲੂ ਦਾ ਕਹਿਰ: 20,000 ਤੋਂ ਵੱਧ ਪੰਛੀਆਂ ਨੂੰ ਮਾਰਨ ਦੇ ਹੁਕਮ
    • major incident
      ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਜੀਆਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
    • a night curfew has been imposed west garo hills
      ਲੱਗ ਗਿਆ ਰਾਤ ਦਾ ਕਰਫਿਊ! ਪੱਛਮੀ ਗਾਰੋ ਹਿਲਸ 'ਚ ਹਿੰਸਾ ਮਗਰੋਂ ਲਿਆ ਫੈਸਲਾ
    • perfumes become expensive by up to 20 percent during ramadan
      ਰਮਜ਼ਾਨ ’ਚ 20 ਫੀਸਦੀ ਤੱਕ ਮਹਿੰਗੇ ਹੋਏ ਪਰਫਿਊਮ, ਸ਼ਿਪਮੈਂਟ ’ਚ ਦੇਰੀ ਨਾਲ...
    • actress ranjana nachiyar joins dmk
      ਅਦਾਕਾਰਾ ਰੰਜਨਾ ਨਚਿਆਰ ਡੀ. ਐੱਮ. ਕੇ. ’ਚ ਸ਼ਾਮਲ
    • 15 women were victimized by spreading a love trap
      ਪਿਆਰ ਦਾ ਜਾਲ ਵਿਛਾ ਕੇ 15 ਔਰਤਾਂ ਨੂੰ ਬਣਾਇਆ ਸ਼ਿਕਾਰ, ਕੀਤੀ ਕਰੋੜਾਂ ਦੀ ਠੱਗੀ
    •   rare incident    sonam wangchuk is stung by a 3 minute video
      ਆਫ ਦਿ ਰਿਕਾਰਡ : ‘ਦੁਰਲੱਭ ਘਟਨਾ’ : 3 ਮਿੰਟ ਦੀ ਵੀਡੀਓ ਦਾ ਡੰਗ
    • 11 naxalites surrender in maharashtra
      ਮਹਾਰਾਸ਼ਟਰ ’ਚ 11 ਨਕਸਲੀਆਂ ਨੇ ਕੀਤਾ ਆਤਮਸਮਰਪਣ
    • rajasthan cyber   fraudsters gas shortage advisory
      ਰਾਜਸਥਾਨ 'ਚ ਗੈਸ ਦੀ ਕਿੱਲਤ ਦਰਮਿਆਨ ਸਾਈਬਰ ਠੱਗ ਹੋਏ ਸਰਗਰਮ, ਪੁਲਸ ਨੇ ਜਾਰੀ...
    • national safai karamcharis commission vice chairman gill visits chhattisgarh
      ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਗਿੱਲ ਵਲੋਂ ਛੱਤੀਸਗੜ੍ਹ ਦਾ ਦੌਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +