ਇਸਲਾਮਾਬਾਦ - ਪਾਕਿਸਤਾਨ ਦੀ ਮੁਹੰਮਦ ਏਜੰਸੀ ਵਿਚ ਬੁੱਧਵਾਰ ਨੂੰ ਦੇਸੀ ਬੰਬ ਫਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਪੋਲੀਓ ਰੋਕੂ ਮੁਹਿੰਮ ਵਿਚ ਕੰਮ ਕਰ ਰਿਹਾ ਮੁਲਾਜ਼ਮ ਜ਼ਖਮੀ ਹੋ ਗਿਆ। 'ਡਾਨ' ਦੇ ਅਨੁਸਾਰ, ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਨੇ ਏਜੰਸੀ ਆਲਮਗਰ ਇਲਾਕੇ ਵਿਚ ਇਕ ਵਿਅਕਤੀ ਦੇ ਘਰ ਦੇ ਸਾਹਮਣੇ ਦੇਸੀ ਬੰਬ ਲਗਾ ਦਿੱਤਾ।
ਭਾਰਤੀ ਅਮਰੀਕੀ ਦੇ ਨਾਂ 'ਤੇ ਅਮਰੀਕਾ ਦੇ ਇਕ ਬਿਜ਼ਨੈੱਸ ਸਕੂਲ ਦਾ ਨਾਂ
NEXT STORY