ਸਟਾਕਹੋਮ - ਮਾਈਕ੍ਰੋਸਾਫਟ ਰਾਹੀਂ ਕੋਸ਼ਿਕਾਵਾਂ ਵਿਚ ਮੌਜੂਦ ਅਣੂਆਂ ਨੂੰ ਸੂਖਮ ਰੂਪ ਵਿਚ ਦੇਖਣ ਦੀ ਵਿਧੀ ਲੱਭਣ ਲਈ ਇਸ ਵਾਰ ਦਾ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ ਜਰਮਨੀ ਦੇ ਸਟੀਫਨ ਹੇਲ ਤੇ ਅਮਰੀਕਾ ਦੇ ਏਰਿਕ ਬੇਟਜਿਗ ਤੇ ਵਿਲੀਅਮ ਮੋਐਰਨਰ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ। ਇਸ ਸੰਬੰਧੀ ਬਿਆਨ ਰਾਇਲ ਸਵੀਡਿਸ਼ ਅਕਾਦਮੀ ਆਫ ਸਾਇੰਸ ਨੇ ਦਿੱਤਾ।
ਪਾਕਿ 'ਚ ਦੇਸੀ ਬੰਬ ਫਟਿਆ, 2 ਦੀ ਮੌਤ
NEXT STORY