ਨਵੀਂ ਦਿੱਲੀ- ਜਰਮਨ ਦੀ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਯੂ. ਲਗਜ਼ਰੀ ਵਾਹਨਾਂ ਦੇ ਬਲਾਕ ’ਚ ਵਿਕਰੀ ਸੰਤੁਸ਼ਟੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ’ਤੇ ਹੈ, ਜਦਕਿ ਦੂਜੇ ਨੰਬਰ ’ਤੇ ਮਰਸਡੀਜ਼ ਬੇਂਜ ਹੈ।
ਜੇ.ਡੀ. ਪਾਵਰ ਏਸ਼ੀਆ ਪੈਸਿਫਿਕ ਦੇ ਇਕ ਸਰਵੇਖਣ ਅਨੁਸਾਰ ਵਿਕਰੀ ਦੇ ਮਾਮਲੇ ’ਚ ਬੀ.ਐਮ.ਡਬਲਯੂ. (891) ਅੰਕਾਂ ਦੇ ਨਾਲ ਪਹਿਲੇ ਨੰਬਰ ’ਤੇ ਹੈ। ਉਥੇ ਦੂਜੇ ਪਾਸੇ ਮਰਸਡੀਜ਼ ਬੇਂਜ (890) ਅੰਕਾਂ ਦੇ ਨਾਲ ਦੂਜੇ ਨੰਬਰ ’ਤੇ ਰਹੀ।
ਕੇ.ਪੀ.ਐੱਲ. ਏਨਨੋਰ ’ਚ 650 ਏਕੜ ’ਚ ਸੇਜ਼ ਜਾਂ ਟੀ.ਆਰ.ਜ਼ੈੱਡ ਸਥਾਪਤ ਕਰੇਗਾ
NEXT STORY