ਹਰਿਆਣਾ-ਚੋਣ ਪ੍ਰਚਾਰ ਦੇ ਸਿਲਸਿਲੇ 'ਚ ਕਾਂਗਰਸ ਦੀ ਇਟੇਲੀਅਨ ਪ੍ਰਧਾਨ ਸੋਨੀਆ ਗਾਂਧੀ ਹਰਿਆਣਾ 'ਚ ਹਰਿਆਣਵੀ ਅੰਦਾਜ਼ 'ਚ ਦਿਖਾਈ ਦਿੱਤੀ। ਪੂਰੀ ਸਭਾ ਦੌਰਾਨ ਸੋਨੀਆ ਗਾਂਧੀ ਨੇ ਆਪਣਾ ਪੱਲਾ ਸਿਰ ਤੋਂ ਨਹੀਂ ਉਤਰਨ ਦਿੱਤਾ ਅਤੇ ਮੰਚ 'ਤੇ ਸਿਰ ਤੋਂ ਸਰਕਦੇ ਹੋਏ ਪੱਲੇ ਨੂੰ ਸਹੀ ਕਰਦੀ ਨਜ਼ਰ ਆਈ।
ਜਦੋਂ ਸੋਨੀਆ ਗਾਂਧੀ ਜਨ ਸਭਾ ਨੂੰ ਸੰਬੋਧਨ ਕਰ ਰਹੀ ਸੀ ਤਾਂ ਉਸ ਸਮੇਂ ਵੀ ਸੋਨੀਆ ਗਾਂਧੀ ਨੇ ਸਿਰ 'ਤੇ ਪੱਲਾ ਲਿਆ ਹੋਇਆ ਸੀ। ਇਸ ਦੌਰਾਨ ਸੋਨੀਆ ਗਾਂਧੀ ਨੇ ਪ੍ਰਦੇਸ਼ ਕਾਂਗਰਸ ਮੁਖੀ ਅਸ਼ੋਕ ਤੰਵਰ ਅਤੇ ਮੁੱਖ ਮੰਤਰੀ ਹੁੱਡਾ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਵੀ ਸੋਨੀਆ ਗਾਂਧੀ ਨੇ ਆਪਣਾ ਸਿਰ ਢਕਿਆ ਹੋਇਆ ਸੀ। ਸਭਾ ਖਤਮ ਹੋਣ ਤੋਂ ਬਾਅਦ ਵੀ ਸੋਨੀਆ ਦਾ ਸਿਰ ਢਕਿਆ ਹੋਇਆ ਹੀ ਸੀ।
ਭੀੜ ਨੇ ਰੇਪ ਦੇ ਦੋਸ਼ੀ ਦਾ ਚਾੜ੍ਹਿਆ ਕੁਟਾਪਾ, ਦਿੱਤੀ ਭਿਆਨਕ ਸਜ਼ਾ (ਦੇਖੋ ਤਸਵੀਰਾਂ)
NEXT STORY