ਜਲੰਧਰ- ਪੰਜਾਬੀਆਂ ਦੀ ਪਾਰਟੀ ਹੋਵੇ ਤੇ ਪੀਣਾ ਪਿਲਾਉਣਾ ਨਾ ਹੋਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਖਾਣ-ਪੀਣ ਦੇ ਸ਼ੌਕੀਨ ਪੰਜਾਬੀ ਆਪਣੇ ਇਸੀ ਸ਼ੌਕ ਦੇ ਚੱਲਦੇ ਦੁਨੀਆ ਭਰ 'ਚ ਜਾਣੇ ਜਾਂਦੇ ਹਨ। ਆਸਟ੍ਰੇਲੀਆ 'ਚ ਵਸੇ ਪੰਜਾਬੀ ਵੀ ਖਾਣ-ਪੀਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਪਰਥ ਦੇ ਲਿਲਕ ਹਿਲ ਪਾਰਕ 'ਚ ਇਕੱਠੇ ਹੋਏ ਪੰਜਾਬੀ ਮਨਿੰਦਰ ਸਿੰਘ ਦੀ ਪਤਨੀ ਦੇ ਭਾਰਤ ਤੋਂ ਆਸਟਰੇਲੀਆ ਆਉਣ ਦੀ ਖੁਸ਼ੀ 'ਚ ਜਸ਼ਨ ਮਨਾ ਰਹੇ ਹਨ।
ਵਿਦੇਸ਼ 'ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਆਪਣੇ ਕੰਮ 'ਚ ਰੁਝੇ ਰਹਿੰਦੇ ਹਨ, ਉਨ੍ਹਾਂ ਨੂੰ ਇਕੱਠੇ ਹੋਣ ਦਾ ਮੌਕਾ ਘੱਟ ਮਿਲਦਾ ਹੈ, ਇਸ ਲਈ ਜਦੋਂ ਕੋਈ ਮੌਕਾ ਮਿਲਦਾ ਹੈ ਤਾਂ ਉਹ ਹੱਥੋਂ ਜਾਣ ਨਹੀਂ ਦਿੰਦੇ।
ਸਿਵਲ ਹਸਪਤਾਲ ਨੇ ਮਰੀਜ਼ ਸੁੱਟ ਦਿੱਤੇ ਸੀ ਬਾਹਰ, ਮੀਡੀਆ ਨੇ ਬਚਾਈ ਜਾਨ (ਵੀਡੀਓ)
NEXT STORY