ਨਵੀਂ ਦਿੱਲੀ- ਭਰੂਣ ਹੱਤਿਆ ਦੀ ਬੁਰਾਈ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਰਕਾਰ ਲਿੰਗ ਜਾਂਚ ਲਈ ਇਸਤੇਮਾਲ ਹੋਣ ਵਾਲੇ ਨਵੇਂ ਤਰੀਕਿਆਂ ਦੀ ਜਾਂਚ ਪੜਤਾਲ ਕਰਨ ਲਈ ਇਕ ਵਿਸ਼ੇਸ਼ ਸਮਿਤੀ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ੋ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ,'' ਅਲਟਰਾਸਾਊਂਡ ਮਸ਼ੀਨਾਂ ਦਾ ਦੁਰਉਪਯੋਗ ਹਾਲੇ ਵੀ ਜਾਰੀ ਹੈ ਪਰ ਜ਼ਰੂਰੀ ਜਾਂਚ ਦੇ ਨਾਂ 'ਤੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਇਹ ਗੱਲ ਕੇਂਦਰੀ ਨਿਗਰਾਨੀ ਬੋਰਡ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿੰਗ ਜਾਂਚ ਰੋਕੂ ਕਾਨੂੰਨ 1994 ਦੀ ਨਿਗਰਾਨੀ ਕਰਨ ਵਾਲੀ ਸਿਖਰਲੀ ਇਕਾਈ ਹੈ।
ਸਿਹਤ ਵਿਗੜਨ ਕਾਰਨ ਏਮਸ ਪਹੁੰਚ ਸਕਦੇ ਹਨ ਚੌਟਾਲਾ
NEXT STORY