ਰੂਸ-ਵਿਗਿਆਨੀਆਂ ਦਾ ਕਹਿਣਾ ਹੈ ਸਾਡੀ ਧਰਤੀ ਗੋਲ ਹੈ ਅਤੇ ਇਹ ਬਹੁਤ ਸੁੰਦਰ ਹੈ। ਵਿਗਿਆਨੀਆਂ ਨੇ ਇਕ ਹੋਰ ਖੋਜ ਕੀਤੀ ਹੈ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਪੁਲਾੜ ਤੋਂ ਸਾਡੀ ਧਰਤੀ ਕਿਹੋ ਜਿਹੀ ਦਿਖਾਈ ਦਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀ ਦੇਖੋਗੇ ਕਿ ਵੱਖ-ਵੱਖ ਥਾਵਾਂ ਤੋਂ ਧਰਤੀ ਕਿਹੋ ਜਿਹੀ ਹੈ। ਰੂਸ ਦੇ ਸਾਰਾਤੋਵ ਦੀ ਵੋਲਗਾ ਨਦੀ। ਕੀ ਤੁਸੀ ਜਾਣਦੇ ਹੋ ਸਾਡੀ ਧਰਤੀ ਉਪਰੋਂ ਕਿੰਨੀ ਸੋਹਣੀ ਅਤੇ ਅਨੋਖੀ ਦਿਖ ਸਕਦੀ ਹੈ। ਦੇਖੋ ਇਨ੍ਹਾਂ ਤਸਵੀਰਾਂ ਨੂੰ ਜਿਹੜੀਆਂ ਐਸਟ੍ਰੋਨਾਟ ਅਲੈਕਸ ਗਰਸਟ ਨੇ ਖਿੱਚਿਆਂ ਹੈ। ਇਹ ਹੈ ਸਿਸਲੀ 'ਚ ਉੱਠਦਾ ਇਥਨਾ ਜਵਾਲਾਮੁਖੀ। ਇਹ ਹੈ ਦੁਨੀਆ ਦਾ ਤੋਂ ਵੱਡਾ ਸਾਲਟ ਫਲੈਟ, ਜਿਸਦਾ ਨਾਂ ਹੈ ਸਲਾਰ ਡੀ ਉਯੂਨੀ।
ਇਸ ਤਸਵੀਰ 'ਚ ਦੇਖੋ ਕਿਵੇ ਉਜਬੇਕਿਸਤਾਨ ਦੇ ਅਰਲ ਨਦੀ ਦਾ ਪਾਣੀ ਧਰਤੀ ਤੋਂ ਜਾ ਤਿਲ ਰਿਹਾ ਹੈ। ਇਗਲੈਂਡ, ਵੇਲਜ਼ ਅਤੇ ਸਪੇਸ ਤੋਂ ਸਾਡੀ ਧਰਤੀ ਅਜਿਹੀ ਦਿਖਾਈ ਦਿੰਦੀ ਹੈ। ਓਟੇਓਰਾ ਨੂੰ ਲੰਬੇ ਬੱਦਲਾਂ ਵਾਲਾ ਸ਼ਹਿਰ ਕਿਹਾ ਜਾਂਦਾ ਹੈ। ਅਜਿਹੀ ਦਿਖਾਈ ਦਿੰਦੇ ਹਨ ਸਪੇਸ ਤੋਂ ਵੱਡੇ ਹਿਮਖੰਡ। ਇਹ ਹੈ ਅਲੈਕਸ ਗਰਸਟ ਜੋ ਪਿਛਲੇ ਕਈ ਸਾਲਾਂ ਤੋਂ ਅਜਿਹੇ ਮਿਸ਼ਨ 'ਤੇ ਨਿਕਲਦੇ ਹਨ, ਜਿਥੋਂ ਧਰਤੀ ਦੀਆਂ ਅਜਿਹੀਆਂ ਤਸਵੀਰਾਂ ਲਈਆਂ ਜਾ ਸਕਣ ਜੋਂ ਅਨੋਖੀਆਂ ਹੋਣ।
ਪੰਜ-ਪੰਜ ਸਾਲਾਂ ਦੀ ਕੁੜੀਆਂ ਨੂੰ ਵੀ ਨਹੀਂ ਬਖਸ਼ ਰਹੇ ਆਈ. ਐੱਸ. ਦੇ ਅੱਤਵਾਦੀ (ਵੀਡੀਓ)
NEXT STORY