ਇਸਤਾਂਬੁਲ-ਤੁਰਕੀ ਦੇ ਹਵਾਈ ਜਹਾਜ਼ਾਂ ਨੇ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ 'ਚ ਕੁਰਦਿਸ਼ ਵਰਕਰ ਪਾਰਟੀ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਹ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸ਼ਾਂਤੀ ਪ੍ਰਤੀਕਿਰਿਆ ਤੋਂ ਬਾਅਦ ਅੱਤਵਾਦੀਆਂ 'ਤੇ ਇਹ ਪਹਿਲਾਂ ਹਵਾਈ ਹਮਲਾ ਸੀ। ਇਹ ਹਮਲਾ ਇਰਾਕ ਦੀ ਸੀਮਾ ਦੇ ਨੇੜੇ ਹੱਕਾਰੀ ਸੂਬੇ ਦੇ ਇਕ ਫੌਜੀ ਕੇਂਦਰ 'ਤੇ ਤਿੰਨ ਦਿਨ ਪਹਿਲਾਂ ਅੱਤਵਾਦੀਆਂ ਦੇ ਹਮਲੇ ਦੀ ਘਟਨਾ ਤੋਂ ਬਾਅਦ ਕੀਤਾ ਗਿਆ। ਫੌਜ ਨੇ ਇਸ ਹਮਲੇ 'ਤੇ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ।
ਕੈਨੇਡਾ ਦੀ ਬਣੀ ਇਬੋਲਾ ਵੈਕਸੀਨ ਦਾ ਕਲੀਨੀਕਲ ਟਰਾਇਲ ਸ਼ੁਰੂ
NEXT STORY