ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਮੰਗਲਵਾਰ ਨੂੰ 20 ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨਾਲ, ਜਿਨ੍ਹਾਂ 'ਚ ਤੁਰਕੀ ਅਤੇ ਸਾਊਦੀ ਅਰਬ ਵੀ ਸ਼ਾਮਲ ਹਨ। ਇਸਲਾਮਿਕ ਸਟੇਟ ਦੀ ਲੀਡ ਰੋਕਣ ਦੀ ਰਣਨੀਤੀ 'ਤੇ ਵਿਚਾਰ ਕਰਨਗੇ। ਇਹ ਉਹ ਦੇਸ਼ ਹੈ ਜੋ ਇਸਲਾਮਿਕ ਸਟੇਟ ਵਿਰੁੱਧ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ 'ਚ ਸ਼ਾਮਲ ਹਨ। ਓਬਾਮਾ ਚੇਅਰਮੈਨ ਆਫ ਦਿ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਟਿਨ ਡੇਮਪਸੇ ਦੀ ਅਗਵਾਈ 'ਚ ਹੋ ਰਹੀ, ਇਸ ਬੈਠਕ 'ਚ ਹਿੱਸਾ ਲੈਣਗੇ। ਇਸ ਬੈਠਕ 'ਚ ਗਠਜੋੜ ਦੇ ਕੰਮ 'ਤੇ ਵਿਚਾਰ ਕੀਤਾ ਜਾਵੇਗਾ।
ਬ੍ਰਿਟਿਸ਼ ਸੰਸਦ ਨੇ ਫਿਲੀਸਤੀਨ ਨੂੰ ਮਾਨਤਾ ਦੇਣ ਦਾ ਦਿੱਤਾ ਪ੍ਰਸਤਾਵ
NEXT STORY