Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    11:02:36 AM

  • strict restrictions imposed in amritsar regarding security and traffic

    ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

  • highcourt s major decision regarding the salaries of punjab employees

    ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਾਰੇ...

  • outsourced employees  high court

    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ...

  • canada deports punjabi family

    ਕੈਨੇਡਾ ਨੇ ਡਿਪੋਰਟ ਕਰ'ਤਾ ਪੂਰਾ ਪੰਜਾਬੀ ਪਰਿਵਾਰ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਦੇਵਰਿਸ਼ੀ ਨਾਰਦ : ਪੱਤਰਕਾਰੀ ਦੇ ਮਹਾਪੁਰਸ਼

DHARM News Punjabi(ਧਰਮ)

ਦੇਵਰਿਸ਼ੀ ਨਾਰਦ : ਪੱਤਰਕਾਰੀ ਦੇ ਮਹਾਪੁਰਸ਼

  • Updated: 17 Oct, 2014 07:35 AM
Dharm
article
  • Share
    • Facebook
    • Tumblr
    • Linkedin
    • Twitter
  • Comment

ਦੇਵਰਿਸ਼ੀ ਨਾਰਦ ਦਾ ਨਾਂ ਸੁਣਦਿਆਂ ਹੀ ਇਧਰ-ਉਧਰ ਵਿਚਰਣ ਕਰਨ ਵਾਲੀ ਸ਼ਖਸੀਅਤ ਦਾ ਅਹਿਸਾਸ ਹੁੰਦਾ ਹੈ।
ਦੇਵਰਿਸ਼ੀ ਨਾਰਦ ਇਧਰ-ਉਧਰ ਘੁੰਮਦੇ ਹੋਏ ਸੰਵਾਦ ਕਰਨ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਉਹ ਇਕ ਘੁਮੱਕੜ ਪਰ ਸਹੀ ਤੇ ਸਰਗਰਮ-ਸਾਰਥਕ ਪੱਤਰਕਾਰ ਦੀ ਭੂਮਿਕਾ ਨਿਭਾਉਂਦੇ ਹਨ। ਜ਼ਿਆਦਾ ਸਪੱਸ਼ਟ ਸ਼ਬਦਾਂ ਵਿਚ ਕਹੀਏ ਤਾਂ ਦੇਵਰਿਸ਼ੀ ਹੀ ਨਹੀਂ, ਦਿਵਿਆ ਪੱਤਰਕਾਰ ਵੀ ਹਨ ਨਾਰਦ।
ਮਹਾਰਿਸ਼ੀ ਵੇਦ ਵਿਆਸ ਦੁਨੀਆ ਦੇ ਪਹਿਲੇ ਸੰਪਾਦਕ ਹਨ, ਕਿਉਂਕਿ ਉਨ੍ਹਾਂ ਨੇ ਵੇਦਾਂ ਦਾ ਸੰਪਾਦਨ ਕਰ ਕੇ ਇਹ ਯਕੀਨੀ ਬਣਾਇਆ ਕਿ ਕਿਹੜਾ ਮੰਤਰ ਕਿਸ ਵੇਦ ਵਿਚ ਜਾਵੇਗਾ, ਭਾਵ ਰਿਗਵੇਦ ਵਿਚ ਕਿਹੜੇ ਮੰਤਰ ਹੋਣਗੇ ਅਤੇ ਯਜੁਰਵੇਦ ਵਿਚ ਕਿਹੜੇ, ਸਾਮਵੇਦ ਵਿਚ ਕਿਹੜੇ ਮੰਤਰ ਹੋਣਗੇ ਅਤੇ ਅਥਰਵਵੇਦ ਵਿਚ ਕਿਹੜੇ। ਵੇਦਾਂ ਦੇ ਵਰਗੀਕਰਣ ਤੇ ਸੂਚੀਕਰਣ ਦਾ ਕੰਮ ਵੀ ਵੇਦ ਵਿਆਸ ਨੇ ਕੀਤਾ ਅਤੇ ਵੇਦਾਂ ਦੇ ਸੰਪਾਦਨ ਦਾ ਇਹ ਕੰਮ ਮਹਾਭਾਰਤ ਦੇ ਲੇਖਣ ਤੋਂ ਵੀ ਜ਼ਿਆਦਾ ਮੁਸ਼ਕਿਲ ਤੇ ਅਹਿਮ ਸੀ। ਦੇਵਰਿਸ਼ੀ ਨਾਰਦ ਦੁਨੀਆ ਦੇ ਪਹਿਲੇ ਪੱਤਰਕਾਰ ਹਨ ਕਿਉਂਕਿ, ਉਨ੍ਹਾਂ ਨੇ ਇਸ ਲੋਕ ਤੋਂ ਉਸ ਲੋਕ ਵਿਚ ਪਰਿਕ੍ਰਮਾ ਕਰਦਿਆਂ ਸੰਵਾਦਾਂ ਦੇ ਵਟਾਂਦਰੇ ਰਾਹੀਂ ਪੱਤਰਕਾਰੀ ਦੀ ਸ਼ੁਰੂਆਤ ਕੀਤੀ। ਇੰਝ ਦੇਵਰਿਸ਼ੀ ਨਾਰਦ ਪੱਤਰਕਾਰੀ ਦੇ ਪਹਿਲੇ ਮਹਾਪੁਰਸ਼ ਹਨ, ਜੋ ਇੱਧਰ ਤੋਂ ਉੱਧਰ ਘੁੰਮਦੇ ਹਨ ਤਾਂ ਸੰਵਾਦ ਦਾ ਪੁਲ ਹੀ ਬਣਾਉਂਦੇ ਹਨ। ਜਦੋਂ ਪੁਲ ਬਣਾਇਆ ਜਾਂਦਾ ਹੈ ਤਾਂ 2 ਬਿੰਦੂਆਂ ਜਾਂ 2 ਸਿਰਿਆਂ ਨੂੰ ਮਿਲਾਉਣ ਦਾ ਕੰਮ ਕੀਤਾ ਜਾਂਦਾ ਹੈ। ਅਸਲ ਵਿਚ ਦੇਵਰਿਸ਼ੀ ਨਾਰਦ ਵੀ ਇੱਧਰ ਤੋਂ ਉੱਧਰ ਦੇ 2 ਬਿੰਦੂਆਂ ਦਰਮਿਆਨ ਸੰਵਾਦ ਦਾ ਪੁਲ ਸਥਾਪਿਤ ਕਰਨ ਲਈ ਪੱਤਰਕਾਰ ਦਾ ਕੰਮ ਕਰਦੇ ਹਨ।
ਇੰਝ ਨਾਰਦ ਸੰਵਾਦ ਦਾ ਪੁਲ ਜੋੜਨ ਦਾ ਕੰਮ ਕਰਦੇ ਹਨ, ਤੋੜਨ ਦਾ ਨਹੀਂ। ਉਨ੍ਹਾਂ ਨੂੰ ਆਪਣੇ ਹੀ ਪਿਤਾ ਬ੍ਰਹਮਾ ਦੇ ਸਰਾਪ ਦੇ ਅਸਰ ਕਾਰਨ ਉਨ੍ਹਾਂ ਦਾ ਮਾਨਸ ਪੁੱਤਰ ਮੰਨਿਆ ਜਾਂਦਾ ਹੈ। ਨਾਰਦ ਨੇ ਪੈਦਾ ਹੁੰਦਿਆਂ ਹੀ ਬ੍ਰਹਮਾ ਦੇ ਕੰਮ ਵਿਚ ਕੁਝ ਰੁਕਾਵਟ ਪਾਈ। ਇਸ ਲਈ ਉਨ੍ਹਾਂ ਨੇ ਨਾਰਦ ਨੂੰ ਇਕ ਥਾਂ 'ਤੇ ਟਿਕੇ ਨਾ ਰਹਿ ਕੇ ਘੁੰਮਦੇ ਰਹਿਣ ਦਾ ਸਰਾਪ ਦੇ ਦਿੱਤਾ।

    ਦੇਵਰਿਸ਼ੀ ਨਾਰਦ : ਪੱਤਰਕਾਰੀ ਦੇ ਮਹਾਪੁਰਸ਼

    NEXT STORY

    Stories You May Like

    • samples of medicines for heart  fever  diabetes  bp fail
      ਦਿਲ,ਬੁਖ਼ਾਰ, ਸ਼ੂਗਰ, BP ਦੀਆਂ ਦਵਾਈਆਂ ਦੇ ਸੈਂਪਲ ਫ਼ੇਲ, ਜਾਂਚ ਦੇ ਘੇਰੇ 'ਚ 199 ਮੈਡੀਸਨ
    • shares of jewellery companies fell
      PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
    • punjab schools school buses school closures
      ਭਲਕੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਰਹਿਣਗੇ ਬੰਦ
    • gold prices increased  silver prices fell
      ਸੋਨੇ ਦੀਆਂ ਕੀਮਤਾਂ ਵਧੀਆਂ, ਚਾਂਦੀ ਦੇ ਟੁੱਟੇ ਭਾਅ, ਜਾਣੋ ਕਿੰਨਾ ਹੋਇਆ ਕੀਮਤੀ ਧਾਤਾਂ 'ਚ ਬਦਲਾਅ
    • gold prices fall  silver prices also fall  know today  s prices
      ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
    • ban on illegal liquor trade in kamalpur forests
      ਕਮਾਲਪੁਰ ਦੇ ਜੰਗਲਾਂ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਲੱਗੀ ਰੋਕ, ਸਮੱਗਲਰਾਂ ਦਾ ਲੱਕ ਤੋੜਿਆ
    • indian origin residents of texas missing
      ਨੇਪਾਲ ਹੜ੍ਹ: ਭਾਰਤੀ ਮੂਲ ਦੇ ਟੈਕਸਾਸ ਦੇ 4 ਨਿਵਾਸੀ ਲਾਪਤਾ, ਰਾਹਤ ਕਾਰਜਾਂ ਲਈ 100,000 ਡਾਲਰ ਦੀ ਰਾਸ਼ੀ ਜਾਰੀ
    • sharma remains in top 10 despite three bogeys in closing stages
      ਆਖਰੀ ਪਲਾਂ 'ਚ ਤਿੰਨ ਬੋਗੀਆਂ ਦੇ ਬਾਵਜੂਦ ਸ਼ਰਮਾ ਚੋਟੀ ਦੇ 10 ਵਿੱਚ ਬਰਕਰਾਰ
    • outsourced employees  high court
      ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
    • canada deports punjabi family
      ਕੈਨੇਡਾ ਨੇ ਡਿਪੋਰਟ ਕਰ'ਤਾ ਪੂਰਾ ਪੰਜਾਬੀ ਪਰਿਵਾਰ ! 8 ਸਾਲ ਬਾਅਦ ਹੋਈ ਕਾਰਵਾਈ
    • half day holiday in punjab today
      ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ, ਭਗਤ ਚੁੰਨੀ ਲਾਲ ਦੇ ਦਿਹਾਂਤ ਕਾਰਨ ਕੀਤਾ ਗਿਆ...
    • former cabinet minister bhagat chunni lal passes away
      ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦਿਹਾਂਤ, ਸਿਆਸੀ ਜਗਤ 'ਚ ਸੋਗ...
    • 71 956 cases related to caste  residence pending dc office
      ਅੱਵਲ ਤੋਂ 23ਵੇਂ ਨੰਬਰ 'ਤੇ ਲੁੜਕਿਆ ਜਲੰਧਰ: ਡੀ. ਸੀ. ਦਫ਼ਤਰ 'ਚ 71,956...
    • jalandhar bandh
      ਅੱਜ ਪੂਰਨ ਤੌਰ 'ਤੇ ਬੰਦ ਰਹੇਗਾ ਜਲੰਧਰ, ਘਰੋਂ ਨਿਕਲਣ ਤੋਂ ਪਹਿਲਾਂ ਲੋਕ ਪੜ੍ਹ ਲੈਣ...
    • vigilance action in nurmahal
      ਨੂਰਮਹਿਲ 'ਚ ਵਿਜੀਲੈਂਸ ਦਾ ਛਾਪਾ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ...
    •   e g registry   a huge success in punjab
      ਪੰਜਾਬ 'ਚ 'ਈ-ਜੀ ਰਜਿਸਟਰੀ' ਦੀ ਬੱਲੇ-ਬੱਲੇ: 14 ਮਹੀਨਿਆਂ 'ਚ 9.87 ਲੱਖ...
    Trending
    Ek Nazar
    us iran confict

    ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

    brics summit

    ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

    air traffic service

    ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

    christian youth in pakistan

    ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

    trump gave holiday gifts

    ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

    diplomatic dispute

    ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

    humanitarian aid to nepal

    ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

    india  morocco  defense cooperation  meeting

    ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

    punjabi singer arrested

    ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

    peskov statement

    ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

    hormuz strait iran

    ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

    disadvantages of ai

    AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

    oil facilities incident

    ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

    now the miscreants have reached the schools

    ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

    government teacher  s son becomes lieutenant in army

    ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

    social media in china

    ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

    narowal hindu temple

    ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

    rahul rai who is running the household by dancing at weddings

    ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • the fate of these 4 zodiac signs will change
        13 ਸਤੰਬਰ ਤੱਕ ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਤਕਦੀਰ! ਧਨ-ਦੌਲਤ ਦੀ ਹੋਵੇਗੀ...
      • the financial and business situation for capricorn natives will be good
        ਮਕਰ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ...
      • horoscope astrology
        ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! ਚਮਕ ਜਾਵੇਗੀ ਕਿਸਮਤ
      • rashifal  people  promotion  salary  job
        ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4...
      • pisces people will have good work conditions
        ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • pisces people will get profit in business
        ਮੀਨ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ ’ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • the right time to wash clothes can change your fate
        ਕੱਪੜੇ ਧੋਣ ਦਾ ਸਹੀ ਸਮਾਂ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਨਿਯਮ
      • there will be a big boom in the lives of these 3 zodiac signs
        7 ਸਤੰਬਰ ਤੋਂ ਇਨ੍ਹਾਂ 3 ਰਾਸ਼ੀਆਂ ਦੀ ਜ਼ਿੰਦਗੀ 'ਚ ਆਵੇਗਾ ਵੱਡਾ ਉਛਾਲ ! ‘ਸ਼ਡਾਸ਼ਟਕ...
      • the financial condition of cancer zodiac sign people will be better
        ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • lord krishna  husband  meera  idol  murlidhar ji
        ਜਿਸ ਕ੍ਰਿਸ਼ਨ ਮੂਰਤੀ ਨੂੰ ਪਤੀ ਮੰਨ ਅਮਰ ਹੋਈ ਮੀਰਾ, ਪਹਿਲੀ ਵਾਰ ਕਰੋ ਉਸ ਦੇ ਦਰਸ਼ਨ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +