ਨਵੀਂ ਦਿੱਲੀ- ਆਪਣੇ ਪੰਸਦੀਦਾ ਬਾਲੀਵੁੱਡ ਸਿਤਾਰਿਆਂ ਅਤੇ ਉਨ੍ਹਾਂ ਦੇ ਬਾਰੇ 'ਚ ਜਾਣਨ ਦੀ ਦਿਲਚਸਪੀ ਸਾਨੂੰ ਸਭ ਨੂੰ ਹੁੰਦੀ ਹੈ। ਇਸ ਜਾਣਕਾਰੀ ਨੂੰ ਵਧਾਉਣ ਲਈ ਜਾਂ ਇਕ ਪੁਰਾਣੀ ਯਾਦ ਨੂੰ ਤਾਜ਼ਾ ਕਰਨ ਲਈ ਅਸੀਂ ਤੁਹਾਡੇ ਲਈ ਇਕ ਅਜਿਹਾ ਪੁਰਾਣਾ ਵੀਡੀਓ ਲਿਆਏ ਹਾਂ ਜਿਸ 'ਚ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਕਿਊਟ ਅਦਾਕਾਰਾ ਆਇਸ਼ਾ ਟਾਕੀਆ ਨਜ਼ਰ ਆ ਰਹੀ ਹੈ। ਜੀ ਹਾਂ ਇਹ ਵੀਡੀਓ ਹੈ ਉਨ੍ਹਾਂ ਦੇ ਬਚਪਨ ਦੀ ਜਿਸ 'ਚ ਉਹ ਕੌਮਪਲੈਨ ਦੇ ਐਡ 'ਚ ਨਜ਼ਰ ਆ ਰਹੇ ਹਨ। ਜੇਕਰ ਤੁਹਾਡੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀ ਵੀ ਇਕ ਪੁਰਾਣੀ ਯਾਦ ਹੋਵੇ।
'ਸੱਤਿਆਮੇਵ ਜਯਤੇ' ਨੇ ਮੈਨੂੰ ਪੂਰੀ ਤਰ੍ਹਾਂ ਤੋੜ ਦਿੱਤੈ : ਆਮਿਰ ਖਾਨ
NEXT STORY