ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਸੈਂਡ੍ਰਾ ਬੁਲਕ ਨੇ ਆਪਣੀ ਫਿਲਮ 'ਅਵਰ ਬਰਾਂਡ ਇਜ਼ ਕ੍ਰਾਈਸਿਸ' ਦੇ ਸੈੱਟ 'ਤੇ ਇਕ ਬਹੋਸ਼ ਮਹਿਲਾ ਦੀ ਮਦਦ ਕੀਤੀ। ਇਹ ਮਹਿਲਾ ਇਸ ਹਫਤੇ ਅਮਰੀਕਾ ਦੇ ਲੁਈਸਿਆਨਾ ਦੇ ਨਿਊਆਰਲਿੰਸ 'ਚ ਗਰਮੀ ਕਾਰਨ ਬੇਹੋਸ਼ ਹੋ ਗਈ ਸੀ, ਜਿਸ ਤੋਂ ਬਾਅਦ ਸੈਂਡ੍ਰਾ ਨੇ ਉਸ ਦੀ ਮਦਦ ਕੀਤੀ। ਸੈੱਟ ਦੇ ਡਾਕਟਰੀ ਸਹਾਇਕਾ ਨੇ ਉਸ ਦਾ ਇਲਾਜ ਕੀਤਾ। ਸੈਂਡ੍ਰਾ ਨੇ ਮਹਿਲਾ ਨੂੰ ਪਾਣੀ ਦਿੱਤਾ। ਇਸ ਤੋਂ ਬਾਅਦ ਐਂਬੁਲੈਂਸ 'ਚ ਮਹਿਲਾ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਬੰਗਾਲੀ ਫਿਲਮ ਉਦਯੋਗ ਨੂੰ ਵਾਧਾ ਦੇਣ ਲਈ ਉਤਸ਼ਾਹਤ ਹਨ ਸ਼ਾਹਰੁਖ
NEXT STORY