ਨਿਊਯਾਰਕ-ਜੇਕਰ ਤੁਸੀਂ ਬੱਚਿਆਂ 'ਤੇ ਫਲਾਂ ਦੇ ਜ਼ਿਆਦਾ ਸੇਵਨ ਦਾ ਦਬਾਅ ਪਾਉਂਦੇ ਹੋ ਤਾਂ ਅਜਿਹਾ ਕਰਨਾ ਉਚਿਤ ਨਹੀਂ ਹੈ। ਲੋੜ ਤੋਂ ਜ਼ਿਆਦਾ ਫਲ ਖਾਣ ਦੇ ਬੁਰੇ ਨਤੀਜੇ ਵੀ ਹੋ ਸਕਦੇ ਹਨ ਜੋ ਬੱਚਿਆਂ ਨੂੰ ਡਿਪ੍ਰੈਸ਼ਨ ਦੇ ਰੂਪ ਵਿਚ ਸਾਹਮਣੇ ਆ ਸਕਦੇ ਹਨ। ਅਮਰੀਕਾ ਵਿਚ ਇਕ ਖੋਜ ਮੁਤਾਬਕ ਫਲਾਂ ਵਿਚ ਸੁਭਾਵਿਕ ਤੌਰ 'ਤੇ ਸ਼ੂਗਰ ਹੁੰਦੀ ਹੈ ਜੋ ਫਕਟੋਸ ਲਈ ਜ਼ਿੰਮੇਵਾਰ ਹੈ। ਲੋੜ ਨਾਲੋਂ ਜ਼ਿਆਦਾ ਫਲ ਖਾਣ ਵਾਲੇ ਬੱਚੇ ਬਚਪਨ ਤੋਂ ਹੀ ਡਿਪ੍ਰੈਸ਼ਨ ਅਤੇ ਬੈਚੇਨੀ ਨੂੰ ਵਧਾ ਸਕਦੇ ਹਨ ਅਤੇ ਨਾਲ ਹੀ ਦਿਮਾਗੀ ਪ੍ਰਤੀਕਿਰਿਆ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਕਦੇ ਚਮਤਕਾਰ, ਕਦੇ ਬਲਾਤਕਾਰ ਪਰ 'ਬਾਬਾ ਜੀ ਦੀ ਜੈ-ਜੈ ਕਾਰ' (ਦੇਖੋ ਤਸਵੀਰਾਂ)
NEXT STORY