Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    1:46:44 PM

  • hantavirus outbreak on cruise ship

    150 ਯਾਤਰੀਆਂ ਨੂੰ ਲਿਜਾ ਰਹੇ ਕਰੂਜ਼ ਜਹਾਜ਼ 'ਤੇ...

  • election mamata banerjee first statement

    ਸੂਰਜ ਡੁੱਬ ਲੈਣ ਦਿਓ...! ਰੁਝਾਨਾਂ 'ਚ ਪਿੱਛੇ ਚੱਲ...

  • big news regarding rana balachauria murder case

    ਰਾਣਾ ਬਲਾਚੌਰੀਆ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ,...

  • tamil nadu  assembly elections  tvk  actor vijay  promises

    ਮੁਫ਼ਤ ਸੋਨਾ, ਫ੍ਰੀ ਸਿਲੰਡਰ..! ਵਿਜੇ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਬਿਨ ਸਤਿਗੁਰ ਕਿਨੈ ਨ ਪਾਇਓ

DHARM News Punjabi(ਧਰਮ)

ਬਿਨ ਸਤਿਗੁਰ ਕਿਨੈ ਨ ਪਾਇਓ

  • Updated: 25 Nov, 2014 12:54 AM
Dharm
article
  • Share
    • Facebook
    • Tumblr
    • Linkedin
    • Twitter
  • Comment

ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ¸ਮਨੁੱਖ ਚੰਦ, ਸਿਤਾਰਿਆਂ, ਗ੍ਰਹਿ ਨਛੱਤਰਾਂ ਤਕ ਪੁੱਜ ਜਾਏਗਾ, ਸਮੁੰਦਰ ਦੀਆਂ ਡੂੰਘਾਈਆਂ ਵਿਚ ਚਲਾ ਜਾਏਗਾ ਪਰ ਆਪਣੇ ਅੰਦਰ ਪ੍ਰਵੇਸ਼ ਲਈ, ਪੂਰਨ ਸਤਿਗੁਰੂ ਦੀ ਲੋੜ ਹੈ। ਸੰਸਾਰਕ ਸਿੱਖਿਆ ਲਈ ਕਈ ਸੰਸਥਾਵਾਂ ਹਨ, ਕੁਸ਼ਲ ਸਿਖਿਆਰਥੀ ਹਨ ਪਰ ਆਪਣੇ ਹੀ ਸਰੂਪ ਨਾਲ 'ਬਿਨ ਸਤਿਗੁਰ ਕਿਨੈ ਨ ਪਾਇਓ' ਨਾਰੀਅਲ ਦੀ ਗਿਰੀ ਉਪਰਲੇ ਆਵਰਨ ਨਾਲ ਇਕ-ਮਿੱਕ ਹੈ। ਬੜੀ ਹਿਕਮਤ ਨਾਲ ਉਪਰਲੇ ਖੋਲ ਤੋਂ ਗਿਰੀ ਨੂੰ ਸੁਰੱਖਿਅਤ ਵੱਖ ਕਰਨ ਵਾਂਗ ਹੈ, ਆਤਮਾ ਨੂੰ ਦੇਹ ਤੋਂ, ਸੰਸਾਰ ਤੋਂ ਨਿਰਲੇਪ ਕਰਨਾ। ਨਚਿਕੇਤਾ ਬਿਸ਼ਰਵਾ ਰਿਸ਼ੀ ਦਾ ਪੁੱਤਰ ਸੀ। ਇਕ ਵਾਰ ਇਕ ਯੱਗ ਦੇ ਆਯੋਜਨ ਸਮੇਂ ਰਿਸ਼ੀ ਬੇਲੋੜੀਂਦਾ ਸਾਮਾਨ ਅਤੇ ਬੁੱਢੀਆਂ ਗਊਆਂ ਦਾਨ ਕਰ ਰਹੇ ਸਨ। ਬਾਲਕ ਨਚਿਕੇਤਾ ਵਾਰ-ਵਾਰ ਪਿਤਾ ਤੋਂ ਪੁੱਛੇ, ਮੈਨੂੰ ਕਿਸ ਨੂੰ ਦਾਨ ਵਿਚ ਦਿਓਗੇ? ਪਿਤਾ ਨੇ ਪਹਿਲਾਂ ਤਾਂ ਟਾਲ-ਮਟੋਲ ਕੀਤਾ। ਬੱਚਾ ਜ਼ਿੱਦ ਕਰਨ ਲੱਗਾ ਤਾਂ ਕਿਹਾ ਕਿ ਜਾ, ਤੈਨੂੰ ਯਮਰਾਜ ਨੂੰ ਦਿੰਦਾਂ। ਕਹਿੰਦੇ ਹਨ, ਬੱਚਾ ਯਮਰਾਜ ਦੇ ਦੁਆਰ 'ਤੇ ਤਿੰਨ ਦਿਨ ਭੁੱਖਾ-ਭਾਣਾ ਬੈਠਾ ਰਿਹਾ। ਅਖੀਰ ਯਮਰਾਜ ਨੇ ਪ੍ਰਗਟ ਹੋ ਕੇ ਤਿੰਨ ਵਰ ਮੰਗਣ ਨੂੰ ਕਿਹਾ। ਬਾਲਕ ਨਚਿਕੇਤਾ ਨੇ ਮੰਗਿਆ¸ਪਹਿਲਾਂ ਤਾਂ ਮੇਰੇ ਪਿਤਾ ਦਾ ਕ੍ਰੋਧ ਸ਼ਾਂਤ ਕਰੋ, ਦੂਜੀ¸ਸਵਰਗ ਪ੍ਰਾਪਤੀ ਲਈ ਅਗਨੀ ਵਿੱਦਿਆ ਦਿਓ, ਤੀਜਾ ਵਰ-ਮੁਕਤੀ ਦਾ ਰਹੱਸ ਦੱਸੋ। ਇਹ ਦੂਜੀ ਮੰਗ ਬਹੁਤ ਅਰਥਪੂਰਨ ਹੈ। ਸਵਰਗ ਦਾ ਅਰਥ ਆਮ ਤੌਰ 'ਤੇ ਉਪਰ ਕਿਸੇ ਕਾਲਪਨਿਕ ਖੇਤਰ ਵਿਚ ਸਾਰੇ ਸੁੱਖਾਂ ਨਾਲ ਪਰਿਪੂਰਨ ਲੋਕ ਨਾਲ ਲਾਇਆ ਜਾਂਦੈ। ਉਥੇ ਸਦਾ ਜਵਾਨ ਰਹਿੰਦੇ ਹਨ। ਕਾਮਧੇਨੁ ਗਊ ਹੈ, ਜਿਸ ਤੋਂ ਮਨਭਾਉਂਦਾ ਦੁੱਧ ਪ੍ਰਾਪਤ ਹੁੰਦੈ। ਕਲਪਬ੍ਰਿਖ ਹੈ, ਜਿਸ ਦੇ ਥੱਲੇ ਬੈਠ ਕੇ ਲੌਕਿਕ-ਅਲੌਕਿਕ ਜਿਹੜੀ ਸ਼ੈਅ ਦੀ ਚਾਹਤ ਕਰੋ, ਤਤਕਾਲ ਉਹ ਸ਼ੈਅ ਪ੍ਰਾਪਤ ਹੁੰਦੀ ਹੈ ਪਰ ਵਾਸਤਵ ਵਿਚ ਸਵਰਗ ਦਾ ਅਰਥ ਹੈ¸'ਸਵ: ਗਮਨ ਕੋਰਤੀ ਸ: ਸਵਰਗ: '
ਆਪਣੇ ਅੰਦਰ ਦੀ ਯਾਤਰਾ ਹੀ ਸਵਰਗ ਹੈ ਪਰ ਆਪਣੇ ਅੰਦਰਲੇ ਮੁਕਾਮ ਤਕ ਸਥੂਲ ਸਰੀਰ ਨਾਲ ਨਹੀਂ ਪੁੱਜਿਆ ਜਾ ਸਕਦਾ। ਵਾਸਨਾ ਨਾਲ ਭਰੇ ਮਨ ਨਾਲ ਇਹ ਯਾਤਰਾ ਅਸੰਭਵ ਹੈ। ਮਨ-ਬੁੱਧੀ, ਸਰੀਰ ਨਾਲ ਜੁੜੇ ਵਿਕਾਰਾਂ, ਅਹੰਕਾਰ ਨੂੰ ਜਲਾਉਣ ਲਈ ਅਗਨੀ-ਵਿੱਦਿਆ ਦੀ ਮੰਗ ਬਾਲਕ ਨਚਿਕੇਤਾ ਕਰਦੈ। ਸਵਰਗ ਪ੍ਰਾਪਤੀ ਲਈ ਅਗਨੀ ਵਿੱਦਿਆ ਦੀ ਦਾਤ ਦਿਓ। ਅੰਦਰ ਪ੍ਰਵੇਸ਼ ਕਰਨ ਲਈ ਮਨ ਦੇ ਸਿਰਜੇ ਹੋਏ ਸੰਸਾਰ ਨੂੰ, ਹਸਤੀ ਦੇ ਹੰਕਾਰ ਨੂੰ ਜਲਾਉਣ ਲਈ ਅਗਨ ਵਿੱਦਿਆ। ਤਾਂ ਗੁਰੂ ਨਾਨਕ ਕਹਿੰਦੇ ਹਨ¸'ਸੁਣਿਐ ਜੋਗੁ ਜੁਗਤਿ ਤਨੁ ਭੇਦ'। ਸਤਿਗੁਰ ਦੇ ਸੰਦੇਸ਼ ਨੂੰ ਪੂਰੇ ਹੋਸ਼ ਨਾਲ, ਪੂਰੀ ਚੇਤਨਾ ਨਾਲ ਸੁਣੋ......ਤੁਹਾਨੂੰ, ਤਨ ਤੋਂ, ਸਰੀਰ ਤੋਂ ਵੱਖ ਹੋਣ ਦੀ ਜੁਗਤ, ਤਨ ਤੋਂ ਭੇਦ ਕਰਨ ਦੀ ਵਿਧਾ ਆ ਜਾਏਗੀ। ਸਥੂਲ ਸਰੀਰ ਨਾਲ ਜੁੜੇ ਹੋਏ ਸਮਾਜ ਦਾ ਨਾਸ਼ ਹੋ ਜਾਏ ਤਾਂ ਜੀਵਾਤਮਾ ਦਾ ਸਫਰ ਆਰੰਭ ਹੋ ਜਾਏਗਾ। ਭਗਤ ਕਬੀਰ ਜੀ ਆਪਣੇ ਸਾਥੀਆਂ ਨੂੰ ਕਹਿੰਦੇ ਸਨ, ''ਇਸ ਬਾਰੀਕੀ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸੇਵਾ, ਸਿਮਰਨ, ਗੁਰਬਾਣੀ ਪਾਠ ਕਰਕੇ ਮਨ ਵਿਚ ਰੋਜ਼ ਅੰਕੜੇ ਤਿਆਰ ਕਰੇਗਾ, ਅੱਜ ਇੰਨਾ ਸਿਮਰਨ ਕੀਤਾ, ਇੰਨਾ ਪਾਠ ਕੀਤਾ, ਇੰਨਾ ਦਾਨ ਕੀਤਾ¸'ਪੰਡਤ ਮਾਤੇ ਪੜਿ ਪੁਰਾਨ। ਜੋਗੀ ਮਾਤੇ ਜੋਗ ਧਿਆਨ।' ਵੇਦਾਂ-ਪੁਰਾਣਾਂ ਦਾ ਪਾਠ ਵੀ ਹੰਕਾਰ ਬਣ ਜਾਏਗਾ। ਜੋਗੀ ਦੀ ਯੋਗਕ੍ਰਿਆ, ਤਪੀਸਵਰ ਦਾ ਤਪ ਸਾਰੇ ਆਤਮ-ਘਾਤ ਦਾ ਕਾਰਨ ਬਣ ਜਾਣਗੇ ਤਾਂ ਗੁਰੂ ਨਾਨਕ ਕਹਿੰਦੇ ਹਨ, ''ਵਿਚ ਸਤਿਗੁਰ ਆਪਿ ਰਖਿਉਨ'¸ਪ੍ਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰ ਵਿਚ ਸਥਾਪਿਤ ਕੀਤਾ ਹੈ। ਗੁਰਦੁਆਰੇ 'ਚੋਂ ਹਰਿਦੁਆਰ ਦਾ ਰਾਹ ਖੁੱਲ੍ਹਦਾ ਹੈ....ਬਿਨ ਸਤਿਗੁਰ ਕਿਨੈ ਨ ਪਾਇਓ।
- ਗੁਰੂਬਚਨ ਸਿੰਘ ਨਾਮਧਾਰੀ

  • ਗੁਰੂ ਨਾਨਕ ਪਾਤਸ਼ਾਹ
  • ਸਤਿਗੁਰ
  • ਸੰਸਾਰਕ
  • ਕੁਸ਼ਲ

ਉਪਾਧੀਆਂ ਦਾ ਭਾਰ

NEXT STORY

Stories You May Like

    • golden opportunity to work in uae
      UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
    • shopkeepers target shop in jalandhar
      ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
    • danger looms over the country s businessmen
      ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
    • former punjab international hockey player harjinder chahal attacked in america
      ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
    • big negligence of the administration
      ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
    • akali dal gets new strength in jalandhar cantt
      ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
    • heavy rain and storm in punjab alert issued
      3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
    • sai ghulam shah ji jodh mela nakodar baba muradh shah ji
      ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
    Trending
    Ek Nazar
    heavy rain alert storm warning

    ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

    hindu youths in pakistan

    ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

    pakistan donkey meat

    Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

    bharti singh s husband harsh rents a new flat

    ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

    tvk storming in trends

    CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

    shooting in us

    ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

    punjabis stuck in canada

    ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

    do you have hair on your fingers

    ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

    a person from uttarakhand won the lottery in punjab and became a millionaire

    ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

    big action by nepal government

    ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

    journalists eu

    ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

    famous singer  s event organizer

    ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

    cervical cancer

    Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

    big revelation of famous punjabi actress

    ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

    canadian intelligence report

    ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

    icons of india exhibition opens

    ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

    know how much gold and silver have become cheaper in a week

    ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

    bus full of devotees overturns in gujarat  2 dead

    ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • baba vanga astrology
        ਬਾਬਾ ਵੇਂਗਾ ਦੀ ਭਵਿੱਖਬਾਣੀ: 4 ਤੋਂ ਬਦਲ ਜਾਵੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ,...
      • things kept on the roof are the cause of poverty
        ਸਾਵਧਾਨ ! ਛੱਤ 'ਤੇ ਰੱਖੀਆਂ ਇਹ ਚੀਜ਼ਾਂ ਕਿਤੇ ਬਣ ਤਾਂ ਨਹੀਂ ਰਹੀਆਂ ਤੁਹਾਡੀ...
      • these 4 zodiac signs will be blessed with wealth
        ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਬੁਧਾਦਿੱਤਿਆ ਰਾਜਯੋਗ ਨਾਲ ਇਨ੍ਹਾਂ 4 ਰਾਸ਼ੀਆਂ...
      • the fortune of these zodiac signs will shine
        ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ! ਹੋਵੇਗੀ ਧਨ ਦੀ ਪ੍ਰਾਪਤੀ, ਮਈ 2026...
      • the fragrance of perfume will brighten your fortune
        ਕਿਸਮਤ ਚਮਕਾਏਗੀ ਇਤਰ ਦੀ ਖ਼ੁਸ਼ਬੂ! ਵਾਸਤੂ ਮੁਤਾਬਕ ਜਾਣੋ ਇਸ ਨੂੰ ਅਜ਼ਮਾਉਣ ਦਾ ਸਹੀ...
      • lottery of these amounts will be held till may 14
        14 ਮਈ ਤੱਕ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ! ਸ਼ੁਰੂ ਹੋਇਆ 'ਗੋਲਡਨ ਸਮਾਂ',...
      • the correct direction of the wall clock can change your destiny
        ਕੰਧ ਘੜੀ ਦੀ ਸਹੀ ਦਿਸ਼ਾ ਬਦਲ ਸਕਦੀ ਹੈ ਤੁਹਾਡੀ ਕਿਸਮਤ; ਬਸ ਜਾਣ ਲਓ ਵਾਸਤੂ ਦੇ ਇਹ...
      • lottery will be held for these 4 zodiac signs
        ਮਈ 'ਚ ਬਣ ਰਿਹੈ ਦੁਰਲੱਭ ਸੰਯੋਗ ; ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ, ਆਵੇਗਾ...
      • this shiva temple in india is taller than qutub minar
        ਕੁਤੁਬ ਮੀਨਾਰ ਤੋਂ ਵੀ ਉੱਚਾ ਹੈ ਭਾਰਤ ਦਾ ਇਹ ਸ਼ਿਵ ਮੰਦਰ; ਉਚਾਈ ਜਾਣ ਕੇ ਰਹਿ...
      • 150000 devotees baba kedarnath darshan
        ਪੰਜ ਦਿਨਾਂ 'ਚ 150,000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਦੇ ਕੀਤੇ ਦਰਸ਼ਨ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +