Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    12:45:08 AM

  • gujarat beat punjab kings by 4 wickets

    IPL 2026: ਗੁਜਰਾਤ ਨੇ ਪੰਜਾਬ ਕਿੰਗਜ਼ ਨੂੰ 4...

  • are you planning to buy a new phone

    ਨਵਾਂ ਫੋਨ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ, ਅਗਲੇ...

  • inflation hits note necklaces too

    ‘ਨੋਟਾਂ ਵਾਲੇ ਹਾਰਾਂ’ ’ਤੇ ਵੀ ਪਈ ਮਹਿੰਗਾਈ ਦੀ ਮਾਰ:...

  • punjab kings set gujarat titans a target

    GT vs PBKS: ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਪਰਮ ਭਗਤ ਤੁਲਸੀਦਾਸ

DHARM News Punjabi(ਧਰਮ)

ਪਰਮ ਭਗਤ ਤੁਲਸੀਦਾਸ

  • Updated: 25 Nov, 2014 01:03 AM
Dharm
article
  • Share
    • Facebook
    • Tumblr
    • Linkedin
    • Twitter
  • Comment

ਕਹਿੰਦੇ ਹਨ ਕਿ ਹਰੇਕ ਸਫਲ ਮਰਦ ਦੀ ਸਫਲਤਾ ਪਿੱਛੇ ਕਿਸੇ ਔਰਤ ਦਾ ਯੋਗਦਾਨ ਹੁੰਦਾ ਹੈ, ਜਿਸ ਵੇਲੇ ਭਾਰਤ 'ਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਪਹਿਰਾ ਸੀ, ਹਿੰਦੂਤਵ ਖਤਰੇ 'ਚ ਸੀ, ਚਾਰੇ ਪਾਸੇ ਗੈਰ-ਧਰਮੀ ਸਰਗਰਮੀਆਂ ਪੈਰ ਪਸਾਰ ਰਹੀਆਂ ਸਨ ਅਤੇ ਕਿਸੇ ਨੂੰ ਕੋਈ ਰਾਹ ਨਹੀਂ ਸੁੱਝ ਰਿਹਾ ਸੀ ਤਾਂ ਉਸ ਵੇਲੇ ਸਮੁੱਚਾ ਹਿੰਦੂ ਸਮਾਜ ਕਿਸੇ ਅਜਿਹੇ ਮਾਰਗਦਰਸ਼ਕ ਦੀ ਉਡੀਕ 'ਚ ਸੀ, ਜੋ ਹਿੰਦੂਤਵ ਅਤੇ ਭਾਰਤੀ ਸੱਭਿਆਚਾਰ ਦੀ ਰੱਖਿਆ ਕਰ ਸਕੇ। ਉਦੋਂ ਹੀ ਬਾਂਦਾ ਜ਼ਿਲੇ ਦੇ ਰਾਜਾਪੁਰ ਨਾਮੀ ਪਿੰਡ 'ਚ ਆਤਮਾਰਾਮ ਦੁਬੇ ਨਾਮੀ ਸਰਯੂਪਾਰੀਣ ਬ੍ਰਾਹਮਣ ਦੀ ਪਤਨੀ ਹੁਲਸੀ ਦੇ ਗਰਭ 'ਚੋਂ ਤੁਲਸੀ ਦਾ ਜਨਮ ਹੋਇਆ, ਜਿਨ੍ਹਾਂ ਨੇ ਹਿੰਦੂ ਜਾਤੀ ਦੇ ਭਵਿੱਖ 'ਚ ਇਕ ਆਸਪੂਰਨ ਲੋਅ ਰੌਸ਼ਨ ਕੀਤੀ। ਸੰਮਤ 1554 (ਸੰਨ 1497) ਸਾਉਣ ਮਹੀਨੇ ਦੀ ਸ਼ੁਕਲ ਸਪਤਮੀ ਨੂੰ ਤੁਲਸੀਦਾਸ ਦਾ ਜਨਮ ਹੋਇਆ। ਜਨਮ ਤੋਂ ਹੀ ਨਹੀਂ, ਗਰਭ ਤੋਂ ਹੀ ਤੁਲਸੀ ਇਕ ਸਾਧਾਰਨ ਆਤਮਾ ਸਨ। ਜੀਵਨ ਚੱਕਰ ਦੇ ਨਿਯਮ ਅਨੁਸਾਰ ਮਨੁੱਖੀ ਦੇਹ ਪ੍ਰਾਪਤ ਕਰਨ ਲਈ ਜੀਵ ਨੂੰ ਨੌਂ ਮਹੀਨਿਆਂ ਤਕ ਮਾਤਾ ਦੇ ਗਰਭ 'ਚ ਰਹਿਣਾ ਪੈਂਦਾ ਹੈ ਪਰ ਤੁਲਸੀ ਬਾਰਾਂ ਮਹੀਨਿਆਂ ਤਕ ਮਾਤਾ ਦੇ ਗਰਭ 'ਚ ਰਹੇ। ਇਹ ਇਕ ਵਿਲੱਖਣ ਘਟਨਾ ਸੀ। ਜਨਮ ਸਮੇਂ ਵੀ ਤੁਲਸੀਦਾਸ ਘੱਟ ਹੈਰਾਨੀ ਪੈਦਾ ਕਰਨ ਵਾਲੇ ਨਹੀਂ ਸਨ। ਨਵਜੰਮੇ ਬੱਚੇ ਵਾਂਗ ਉਹ ਬਿਲਕੁਲ ਵੀ ਨਾ ਰੋਏ। ਉਨ੍ਹਾਂ ਦਾ ਨਵਜੰਮਿਆ ਸਰੀਰ ਪੰਜ ਸਾਲ ਦੇ ਬੱਚੇ ਵਾਂਗ ਸੀ। ਉਨ੍ਹਾਂ ਦੇ ਮੂੰਹ 'ਚ ਪੂਰੇ ਦੰਦ ਸਨ। ਸਾਰਾ ਪਿੰਡ ਅਜਿਹੇ ਬਾਲਕ ਦੇ ਜਨਮ ਕਾਰਨ ਹੈਰਾਨ ਸੀ। ਜਦੋਂ ਉਨ੍ਹਾਂ ਦੇ ਪਿਤਾ ਨੇ ਸੁਣਿਆ ਕਿ ਉਨ੍ਹਾਂ ਦੀ ਮਾਤਾ ਦੇ ਗਰਭ 'ਚੋਂ ਅਜਿਹਾ ਬਾਲਕ ਪੈਦਾ ਹੋਇਆ ਹੈ ਤਾਂ ਉਹ ਕਿਸੇ ਅਣਹੋਣੀ ਦੀ ਸ਼ੰਕਾ ਕਾਰਨ ਡਰ ਗਏ। ਮਾਤਾ ਹੁਲਸੀ ਵੀ ਘਬਰਾ ਗਈ ਅਤੇ ਤੀਜੇ ਦਿਨ ਹੀ ਤੁਲਸੀ ਨੂੰ ਆਪਣੀ ਦਾਸੀ ਮੁਨੀਆਂ ਨਾਲ ਕਿਤੇ ਹੋਰ ਭੇਜ ਦਿੱਤਾ। ਉਧਰ ਮੁਨੀਆਂ ਨੇ ਬਾਲਕ ਦਾ ਨਾਂ 'ਰਾਮਬੋਲਾ' ਰੱਖ ਦਿੱਤਾ ਸੀ। ਕਾਰਨ ਵੀ ਸੀ ਕਿ ਉਸ ਦੇ ਪੈਦਾ ਹੁੰਦਿਆਂ ਹੀ ਬਾਲਕ ਦੇ ਮੂੰਹੋਂ 'ਰਾਮ' ਨਿਕਲਿਆ ਸੀ। ਸਾਢੇ ਪੰਜ ਸਾਲ ਦੀ ਉਮਰ ਤਕ ਮੁਨੀਆਂ ਰਾਮਬੋਲਾ ਨੂੰ ਆਪਣੇ ਬੱਚੇ ਵਾਂਗ ਪਾਲਦੀ ਰਹੀ ਅਤੇ ਅਖੀਰ ਕਾਲ ਦੀ ਬੁਰੀ ਨਜ਼ਰ ਮੁਨੀਆਂ 'ਤੇ ਪੈ ਗਈ। ਰਾਮਬੋਲਾ ਨੂੰ ਬੇਸਹਾਰਾ ਕਰਕੇ ਮੁਨੀਆਂ ਆਪਣੇ ਮੂਲ ਨਾਲ ਜਾ ਰਲੀ। ਹੁਣ ਰਾਮਬੋਲਾ ਪੂਰੀ ਤਰ੍ਹਾਂ ਅਨਾਥ ਹੋ ਗਏ ਸਨ ਅਤੇ ਇਧਰ-ਉਧਰ ਭਟਕਣ ਲੱਗੇ। ਕਿਸੇ ਤਰ੍ਹਾਂ ਜ਼ਿੰਦਗੀ ਬਸਰ ਕਰ ਰਹੇ ਸਨ। ਭਗਵਾਨ ਸ਼ੰਕਰ ਨੇ ਜਦੋਂ ਰੌਸ਼ਨ ਭਵਿੱਖ ਨੂੰ ਵਰਤਮਾਨ ਵਿਚ ਇਸ ਦੀਨ ਅਵਸਥਾ 'ਚ ਦੇਖਿਆ ਤਾਂ ਭਗਵਾਨ ਸ਼ੰਕਰ ਦੀ ਆਗਿਆ ਨਾਲ ਪਾਰਵਤੀ ਜੀ ਇਕ ਬ੍ਰਾਹਮਣੀ ਦਾ ਭੇਸ ਬਣਾ ਕੇ ਤੁਲਸੀਦਾਸ ਨੂੰ ਰੋਜ਼ ਭੋਜਨ ਦੇਣ ਲਈ ਆਉਣ ਲੱਗੀ ਪਰ ਇਹ ਨਾ ਤਾਂ ਸਟੀਕ ਹੱਲ ਸੀ ਅਤੇ ਨਾ ਹੀ ਲਗਾਤਾਰ ਇੰਝ ਚੱਲ ਸਕਦਾ ਸੀ। ਉਦੋਂ ਭਗਵਾਨ ਭੋਲੇਨਾਥ ਨੇ ਅਯੁੱਧਿਆ ਦੇ ਪਰਮਸੰਤ ਸ਼੍ਰੀ ਨਰਹਰਿਆਨੰਦ ਜੀ ਨੂੰ ਸੁਪਨੇ ਵਿਚ ਤੁਲਸੀਦਾਸ ਜੀ ਬਾਰੇ ਨਿਰਦੇਸ਼ ਦਿੱਤੇ। ਸ਼੍ਰੀ ਨਰਹਰਿਆਨੰਦ ਜੀ ਰਾਮਬੋਲਾ ਨੂੰ ਲੱਭ ਕੇ ਉਨ੍ਹਾਂ ਨੂੰ ਆਪਣੇ ਨਾਲ ਅਯੁੱਧਿਆ ਲੈ ਗਏ ਅਤੇ ਸੰਮਤ 1561 (ਸੰਨ 1504) ਮਾਘ ਮਹੀਨੇ ਦੀ ਸ਼ੁਕਲ ਪੰਚਮੀ ਨੂੰ ਰਾਮਬੋਲਾ ਦਾ ਯੱਗ ਪੂਰਨ ਸੰਸਕਾਰ ਕਰਕੇ ਉਨ੍ਹਾਂ ਦਾ ਨਾਂ ਤੁਲਸੀਦਾਸ ਰੱਖ ਦਿੱਤਾ। ਤੁਲਸੀਦਾਸ ਦੀ ਗਿਆਨ ਸ਼ਕਤੀ ਤੋਂ ਖੁਦ ਨਰਹਰਿਆਨੰਦ ਜੀ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਤੁਲਸੀਦਾਸ ਨੇ ਬਿਨਾਂ ਸਿਖਾਇਆਂ ਹੀ ਗਾਇਤਰੀ ਮਹਾਮੰਤਰ ਦਾ ਸ਼ੁੱਧ ਉਚਾਰਨ ਕੀਤਾ।
ਉਸ ਪਿੱਛੋਂ ਨਰਹਰਿਆਨੰਦ ਜੀ ਨੇ ਪੰਜੇ ਵੈਸ਼ਣਵ ਸੰਸਕਾਰ ਕਰਕੇ ਤੁਲਸੀਦਾਸ ਨੂੰ ਰਾਮਮੰਤਰ ਨਾਲ ਸਿੱਖਿਅਤ ਕੀਤਾ। ਫਿਰ ਤਾਂ ਤੁਲਸੀਦਾਸ ਨੇ ਗੁਰੂ ਦੀ ਸਿਖਾਈ ਹਰੇਕ ਗੱਲ ਨੂੰ ਪੱਲੇ ਬੰਨ੍ਹ ਲਿਆ। ਅਜਿਹੇ ਸ਼ਿਸ਼ 'ਤੇ ਹਰੇਕ ਗੁਰੂ ਨੂੰ ਮਾਣ ਹੁੰਦਾ ਹੈ। ਗੁਰੂ ਜੀ ਆਪਣੇ ਸ਼ਿਸ਼ ਨੂੰ ਲੈ ਕੇ 'ਸੋਰੋ' ਪਹੁੰਚੇ ਅਤੇ ਉਥੇ ਉਨ੍ਹਾਂ ਨੂੰ ਰਾਮਕਥਾ ਦਾ ਸੁੰਦਰ ਜਸ ਸੁਣਾਇਆ। ਫਿਰ ਉਹ ਆਪਣੇ ਸ਼ਿਸ਼ ਨੂੰ ਆਜ਼ਾਦ ਛੱਡ ਕੇ ਆਪ ਕਾਸ਼ੀ ਲਈ ਰਵਾਨਾ ਹੋ ਗਏ। ਸੰਮਤ 1573 (ਸੰਨ 1516) ਜੇਠ ਮਹੀਨੇ ਦੀ ਸ਼ੁਕਲ ਤਿਰੋਦਸ਼ੀ ਨੂੰ ਤੁਲਸੀਦਾਸ ਦਾ ਵਿਆਹ ਹੋਇਆ। ਉਨ੍ਹਾਂ ਦੀ ਪਤਨੀ ਰਤਨਾਵਲੀ ਬੇਹੱਦ ਰੂਪਵਾਨ ਅਤੇ ਧਾਰਮਿਕ ਔਰਤ ਸੀ। ਸੁੰਦਰ ਜੀਵਨ ਸਾਥਣ ਦਾ ਸਾਥ ਮਿਲਣ 'ਤੇ ਤੁਲਸੀਦਾਸ ਆਪਣੇ ਟੀਚੇ ਨੂੰ ਭੁੱਲ ਕੇ ਪਤਨੀ ਦੇ ਸੁਹੱਪਣ ਦੇ ਆਕਰਸ਼ਣ 'ਚ ਫਸ ਗਏ। ਰਤਨਾਵਲੀ ਤੋਂ ਪਲ ਭਰ ਦਾ ਵਿਛੋੜਾ ਵੀ ਉਨ੍ਹਾਂ ਲਈ ਅਸਹਿਣਯੋਗ ਸੀ। ਇਕ ਵਾਰ ਰਤਨਾਵਲੀ ਆਪਣੇ ਪੇਕੇ ਚਲੀ ਗਈ। ਤੁਲਸੀਦਾਸ ਉਸ ਸਮੇਂ ਘਰ 'ਚ ਨਹੀਂ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਪੇਕੇ ਚਲੀ ਗਈ ਹੈ ਤਾਂ ਉਹ ਵੀ ਉਸ ਦੇ ਪਿੱਛੇ ਸਹੁਰੇ ਘਰ ਪਹੁੰਚ ਗਏ। ਰਤਨਾਵਲੀ ਨੂੰ ਆਪਣੇ ਪਤੀ ਦਾ ਇਸ ਤਰ੍ਹਾਂ ਪਿੱਛੇ-ਪਿੱਛੇ ਆਉਣਾ ਬੜਾ ਹੀ ਸ਼ਰਮਨਾਕ ਲੱਗਾ। ਜਦੋਂ ਤੁਲਸੀਦਾਸ ਰਤਨਾਵਲੀ ਦੇ ਸਾਹਮਣੇ ਆਏ ਤਾਂ ਉਹ ਬੜੇ ਗੁੱਸੇ ਨਾਲ ਕਹਿਣ ਲੱਗੀ, ''ਤੁਸੀਂ ਮੇਰੇ ਪਿੱਛੇ ਆ ਕੇ ਸਹੀ ਨਹੀਂ ਕੀਤਾ। ਇਕ ਮਰਦ ਨੂੰ ਇੰਝ ਸੋਭਾ ਨਹੀਂ ਦਿੰਦਾ। ਮਨੁੱਖੀ ਜੀਵਨ ਨੂੰ ਸਿਰਫ ਭੋਗ-ਵਿਲਾਸ 'ਚ ਬਿਤਾਉਣਾ ਠੀਕ ਨਹੀਂ ਹੈ। ਜਿਹੋ ਜਿਹੀ ਪ੍ਰੀਤ ਤੁਸੀਂ ਚੰਮ ਨਾਲ ਕੀਤੀ ਹੈ, ਉਹੋ ਜਿਹੀ ਪ੍ਰੀਤ ਧਰਮ ਨਾਲ ਕਰੋ ਤਾਂ ਕਲਿਆਣ ਹੋ ਜਾਵੇ। ਜਿਹੋ ਜਿਹੀ ਇੱਛਾ 'ਕਾਮ' ਦੀ ਹੈ, ਉਹੋ ਜਿਹੀ 'ਰਾਮ' ਦੀ ਹੁੰਦੀ ਤਾਂ ਜਨਮ ਸਫਲ ਹੋ ਜਾਂਦਾ। ਲਾਹਨਤ ਹੈ ਤੁਹਾਡੀ ਮਰਦਾਨਗੀ 'ਤੇ।'' ਰਤਨਾਵਲੀ ਇਕੋ ਸਾਹੇ ਬੋਲ ਗਈ।
ਤੁਲਸੀਦਾਸ ਦਾ ਸਿਰ ਤਾਂ ਸ਼ਰਮ ਨਾਲ ਝੁਕਿਆ ਹੀ ਸੀ, ਪਤਨੀ ਦੇ ਅਜਿਹੇ ਬੋਲ ਸੁਣ ਕੇ ਉਨ੍ਹਾਂ ਦੇ ਅੰਦਰ ਦਾ ਮਰਦ ਜਾਗਿਆ। ਫਿਰ ਅਜਿਹੀ ਉਦਾਸੀਨਤਾ ਪੈਦਾ ਹੋਈ ਕਿ ਅੰਦਰ ਦੇ ਦਵਾਰ ਖੁੱਲ੍ਹ ਗਏ ਅਤੇ ਗਿਆਨ ਦੇ ਨੇਤਰ ਖੁੱਲ੍ਹ ਗਏ। ਉਸੇ ਪਲ ਭਗਵਾਨ ਸ਼੍ਰੀਰਾਮ ਦੇ ਚਰਨਾਂ 'ਚ ਲਿਵ ਲਗਾ ਲਈ ਅਤੇ ਸੰਸਾਰਕ ਸੰਬੰਧਾਂ ਨੂੰ ਤਿਆਗ ਕੇ ਕਾਸ਼ੀ ਚਲੇ ਗਏ। ਕਾਸ਼ੀ 'ਚ ਭਗਵਾਨ ਦੀ ਆਗਿਆ ਨਾਲ ਪਰਮਰਾਮ ਭਗਤ ਹਨੂੰਮਾਨ ਜੀ ਨੇ ਉਨ੍ਹਾਂ ਨੂੰ ਭਗਵਾਨ ਸ਼੍ਰੀਰਾਮ ਨਾਲ ਮਿਲਾਉਣ ਦਾ ਸਥਾਨ ਚਿਤਰਕੂਟ ਦੱਸ ਦਿੱਤਾ। ਤੁਲਸੀਦਾਸ ਚਿਤਰਕੂਟ ਆ ਗਏ। ਚਿਤਰਕੂਟ 'ਚ ਰਾਮਘਾਟ 'ਤੇ ਨਿਵਾਸ ਕੀਤਾ ਅਤੇ ਭਿਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੇ। ਇਕ ਦਿਨ ਪਰਿਕਰਮਾ ਕਰਨ ਲੱਗੇ ਤਾਂ ਰਸਤੇ ਵਿਚ ਦੋ ਸੁੰਦਰ ਕੁਮਾਰ ਸਜੇ ਹੋਏ ਘੋੜਿਆਂ 'ਤੇ ਸਵਾਰ ਮਿਲੇ। ਤੁਲਸੀਦਾਸ ਜੀ ਨੇ ਹਨੂੰਮਾਨ ਜੀ ਨੂੰ ਮਿਲਣਾ ਸੀ। ਹਨੂੰਮਾਨ ਜੀ ਨੇ ਇਨ੍ਹਾਂ ਨੂੰ ਦੱਸਿਆ ਕਿ ਰਸਤੇ ਵਿਚ ਮਿਲੇ ਦੋਵੇਂ ਰਾਜਕੁਮਾਰ ਸ਼੍ਰੀਰਾਮ ਅਤੇ ਲਕਸ਼ਮਣ ਸਨ। ਤੁਲਸੀਦਾਸ ਨੂੰ ਬੜਾ ਪਛਤਾਵਾ ਹੋਇਆ। ਹਨੂੰਮਾਨ ਜੀ ਨੇ ਹੌਸਲਾ ਦਿੱਤਾ ਕਿ ਸਵੇਰੇ ਫਿਰ ਦਰਸ਼ਨ ਹੋਣਗੇ। ਸੰਮਤ 1607 (ਸੰਨ 1550) ਮੌਨੀ ਮੱਸਿਆ ਬੁੱਧਵਾਰ ਨੂੰ ਤੁਲਸੀਦਾਸ ਘਾਟ 'ਤੇ ਚੰਦਨ ਰਗੜ ਰਹੇ ਸਨ ਕਿ ਦੋ ਕੁਮਾਰ ਬਾਲਕ ਉਨ੍ਹਾਂ ਦੇ ਸਾਹਮਣੇ ਆਏ। ''ਬਾਬਾ, ਥੋੜ੍ਹਾ ਜਿਹਾ ਚੰਦਨ ਸਾਨੂੰ ਵੀ ਦਿਓ।'' ਬਾਲਕਾਂ ਨੇ ਕਿਹਾ। ਉਥੇ ਨੇੜੇ ਹੀ ਇਕ ਰੁੱਖ 'ਤੇ ਹਨੂੰਮਾਨ ਵੀ ਤੋਤੇ ਦੇ ਰੂਪ ਵਿਚ ਬੈਠੇ ਸਨ। ਉਨ੍ਹਾਂ ਨੇ ਤੁਲਸੀਦਾਸ ਜੀ ਨੂੰ ਸੰਕੇਤਕ ਭਾਸ਼ਾ ਵਿਚ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਸ਼੍ਰੀ ਭਗਵਾਨ ਹਨ। ਤੁਲਸੀਦਾਸ ਜੀ ਉਸ ਵਿਲੱਖਣ ਰੂਪ 'ਤੇ ਮੋਹਿਤ ਹੋ ਗਏ। ਭਗਵਾਨ ਨੇ ਆਪਣੇ ਹੱਥਾਂ ਨਾਲ ਆਪਣੇ ਅਤੇ ਤੁਲਸੀਦਾਸ ਦੇ ਮੱਥੇ 'ਤੇ ਚੰਦਨ ਲਗਾਇਆ ਅਤੇ ਫਿਰ ਅੰਤਰ ਧਿਆਨ ਹੋ ਗਏ।ਸੰਮਤ 1627 (ਸੰਨ 1507) ਨੂੰ ਤੁਲਸੀਦਾਸ ਅਯੁੱਧਿਆ ਆਏ। ਉਥੇ ਉਨ੍ਹਾਂ ਨੂੰ ਆਪਣੇ ਅੰਦਰ ਕਾਵਿਮਈ ਅਹਿਸਾਸ ਹੋਇਆ ਅਤੇ ਉਹ ਸੰਸਕ੍ਰਿਤ 'ਚ ਪੜ੍ਹਨ-ਲਿਖਣ ਲੱਗੇ ਪਰ ਦਿਨ ਵਿਚ ਉਹ ਜੋ ਵੀ ਲਿਖਦੇ, ਉਹ ਰਾਤ ਨੂੰ ਅਲੋਪ ਹੋ ਜਾਂਦਾ। ਇਕ ਦਿਨ ਹਨੂੰਮਾਨ ਜੀ ਤੋਂ ਆਦੇਸ਼ ਮਿਲਿਆ ਕਿ ਆਪਣੀ ਭਾਸ਼ਾ ਵਿਚ ਪਦ ਲਿਖੋ। ਸੰਮਤ 1631 (ਸੰਨ 1574) ਵਿਚ ਰਾਮਨੌਮੀ ਦੇ ਦਿਨ ਉਨ੍ਹਾਂ ਨੇ 'ਸ਼੍ਰੀ ਰਾਮਚਰਿਤ ਮਾਨਸ' ਦੀ ਰਚਨਾ ਸ਼ੁਰੂ ਕਰ ਦਿੱਤੀ। ਦੋ ਸਾਲ ਸੱਤ ਮਹੀਨੇ ਅਤੇ ਪੰਝੀ ਦਿਨਾਂ ਵਿਚ ਇਸ ਗ੍ਰੰਥ ਨੂੰ ਉਨ੍ਹਾਂ ਨੇ ਪੂਰਨ ਕੀਤਾ। ਅਤੇ ਇਹ ਰਾਮਚਰਿਤ ਮਾਨਸ ਹਿੰਦੂ ਤੇ ਹਿੰਦੂਤਵ ਲਈ ਜਿਵੇਂ ਰਾਮਬਾਣ ਹੀ ਬਣ ਗਿਆ, ਜਿਸ 'ਤੇ ਭਗਵਾਨ ਨੇ ਆਪਣੇ ਦਸਤਖਤ ਕਰਕੇ ਉਨ੍ਹਾਂ ਨੂੰ ਆਪਣੇ ਭਗਤ ਹੋਣ ਦਾ ਵਿਲੱਖਣ ਇਨਾਮ ਦਿੱਤਾ।
ਅੱਜ ਰਾਮਚਰਿਤ ਮਾਨਸ ਹਰੇਕ ਹਿੰਦੂ ਲਈ ਇਕ ਸੰਪੂਰਨ ਧਰਮ ਹੈ। ਪੂਰੀ ਦੁਨੀਆ ਦੇ ਸਾਹਿਤ ਵਿਚ ਇਸ ਦਾ ਸਥਾਨ ਮੋਹਰੀ ਹੈ। ਜਿਸ ਹਿੰਦੂ ਘਰ ਵਿਚ ਰਾਮਚਰਿਤ ਮਾਨਸ ਨਹੀਂ ਹੈ, ਉਹ ਹਿੰਦੂ ਹੀ ਨਹੀਂ ਹੈ। ਤੁਲਸੀਦਾਸ ਨੇ ਹਿੰਦੂ ਧਰਮ ਨੂੰ ਇਕ ਵਿਲੱਖਣ ਪੁਸਤਕ ਭੇਟ ਕੀਤੀ। ਫਿਰ ਸੰਮਤ 1680 (ਸੰਨ 1623) ਨੂੰ ਅੱਸੀ ਘਾਟ 'ਤੇ ਗੰਗਾ ਕਿਨਾਰੇ ਇਸ ਮਹਾਕਵੀ ਨੇ ਰਾਮ ਨਾਮ ਕਹਿੰਦਿਆਂ ਆਪਣੇ ਸਾਹਾਂ ਨੂੰ ਰਾਮ ਵਿਚ ਮਿਲਾ ਦਿੱਤਾ।

  • ਸਫਲ
  • ਮਰਦ
  • ਤੁਲਸੀਦਾਸ
  • ਮੁਸੀਬਤਾਂ

ਦੱਖਣ ਭਾਰਤ ਦੇ ਸ਼੍ਰੀ ਰਾਜਾ-ਰਾਜੇਸ਼ਵਰ ਮੰਦਰ

NEXT STORY

Stories You May Like

    • akali dal gets new strength in jalandhar cantt
      ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
    • golden opportunity to work in uae
      UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
    • heavy rain and storm in punjab alert issued
      3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
    • sai ghulam shah ji jodh mela nakodar baba muradh shah ji
      ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
    • back to childhood pinkoo tv video
      Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
    • big warning of rain thunderstorm and hailstorm in punjab
      ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
    • justice received from consumer forum in case of missing parcel
      ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ...
    • bag stolen from businessman  s fortuner in jalandhar
      ਜਲੰਧਰ 'ਚ ਵਪਾਰੀ ਦੀ ਫਾਰਚੂਨਰ 'ਚੋਂ ਬੈਗ ਚੋਰੀ, ਲੱਖਾਂ ਦੇ ਗਹਿਣੇ ਤੇ ਨਕਦੀ ਗਾਇਬ
    Trending
    Ek Nazar
    a person from uttarakhand won the lottery in punjab and became a millionaire

    ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

    big action by nepal government

    ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

    journalists eu

    ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

    famous singer  s event organizer

    ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

    cervical cancer

    Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

    big revelation of famous punjabi actress

    ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

    canadian intelligence report

    ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

    icons of india exhibition opens

    ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

    know how much gold and silver have become cheaper in a week

    ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

    bus full of devotees overturns in gujarat  2 dead

    ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

    heavy rain

    ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

    shocking incident in ambedkar nagar

    ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

    bridge collapse in jammu

    ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

    gajlakshmi rajyog rashifal lucky zodiac signs

    ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

    t20 mumbai

    IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

    t20 cricket

    14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

    summer vacation starts on may 11th

    11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

    veteran actor passes away

    ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • baba vanga astrology
        ਬਾਬਾ ਵੇਂਗਾ ਦੀ ਭਵਿੱਖਬਾਣੀ: 4 ਤੋਂ ਬਦਲ ਜਾਵੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ,...
      • things kept on the roof are the cause of poverty
        ਸਾਵਧਾਨ ! ਛੱਤ 'ਤੇ ਰੱਖੀਆਂ ਇਹ ਚੀਜ਼ਾਂ ਕਿਤੇ ਬਣ ਤਾਂ ਨਹੀਂ ਰਹੀਆਂ ਤੁਹਾਡੀ...
      • these 4 zodiac signs will be blessed with wealth
        ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਬੁਧਾਦਿੱਤਿਆ ਰਾਜਯੋਗ ਨਾਲ ਇਨ੍ਹਾਂ 4 ਰਾਸ਼ੀਆਂ...
      • the fortune of these zodiac signs will shine
        ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ! ਹੋਵੇਗੀ ਧਨ ਦੀ ਪ੍ਰਾਪਤੀ, ਮਈ 2026...
      • the fragrance of perfume will brighten your fortune
        ਕਿਸਮਤ ਚਮਕਾਏਗੀ ਇਤਰ ਦੀ ਖ਼ੁਸ਼ਬੂ! ਵਾਸਤੂ ਮੁਤਾਬਕ ਜਾਣੋ ਇਸ ਨੂੰ ਅਜ਼ਮਾਉਣ ਦਾ ਸਹੀ...
      • lottery of these amounts will be held till may 14
        14 ਮਈ ਤੱਕ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ! ਸ਼ੁਰੂ ਹੋਇਆ 'ਗੋਲਡਨ ਸਮਾਂ',...
      • the correct direction of the wall clock can change your destiny
        ਕੰਧ ਘੜੀ ਦੀ ਸਹੀ ਦਿਸ਼ਾ ਬਦਲ ਸਕਦੀ ਹੈ ਤੁਹਾਡੀ ਕਿਸਮਤ; ਬਸ ਜਾਣ ਲਓ ਵਾਸਤੂ ਦੇ ਇਹ...
      • lottery will be held for these 4 zodiac signs
        ਮਈ 'ਚ ਬਣ ਰਿਹੈ ਦੁਰਲੱਭ ਸੰਯੋਗ ; ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ, ਆਵੇਗਾ...
      • this shiva temple in india is taller than qutub minar
        ਕੁਤੁਬ ਮੀਨਾਰ ਤੋਂ ਵੀ ਉੱਚਾ ਹੈ ਭਾਰਤ ਦਾ ਇਹ ਸ਼ਿਵ ਮੰਦਰ; ਉਚਾਈ ਜਾਣ ਕੇ ਰਹਿ...
      • 150000 devotees baba kedarnath darshan
        ਪੰਜ ਦਿਨਾਂ 'ਚ 150,000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਦੇ ਕੀਤੇ ਦਰਸ਼ਨ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +