ਨਵੀਂ ਦਿੱਲੀ— ਸੈਸ਼ਨ ਕੋਰਟ ਨੇ ਇਥੋਂ ਦੀ ਇਕ ਹੇਠਲੀ ਅਦਾਲਤ ਨੂੰ ਕਿਹਾ ਹੈ ਕਿ ਗੁਜ਼ਾਰਾ ਭੱਤੇ ਦੇ ਮਾਮਲੇ ਵਿਚ ਕਿਸੇ ਵਿਅਕਤੀ ਦੀ ਆਮਦਨ ਦੇ ਸਬੂਤਾਂ 'ਤੇ ਵਿਚਾਰ ਕਰਕੇ ਹੀ ਉਸਦੀ ਸਾਬਕਾ ਪਤਨੀ ਅਤੇ ਬੱਚੇ ਨੂੰ ਗੁਜ਼ਾਰਾ ਭੱਤਾ ਦੇਣ ਦੇ ਆਦੇਸ਼ਾਂ 'ਤੇ ਉਸਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੱਜ ਨੇ ਕਿਹਾ ਕਿ ਹੇਠਲੀ ਅਦਾਲਤ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਪਟੀਸ਼ਨਕਰਤਾ ਦੀ ਆਮਦਨ ਸੰਬੰਧੀ ਹਲਫਨਾਮਾ ਲੈਣ ਤੋਂ ਬਾਅਦ ਗੁਜ਼ਾਰਾ ਭੱਤੇ ਦੀ ਰਾਸ਼ੀ ਤੈਅ ਕੀਤੀ ਜਾਵੇ ਅਤੇ ਦੋਵਾਂ ਪੱਖਾਂ ਦੇ ਆਮਦਨ ਦੇ ਸਿਲਸਿਲੇ ਵਿਚ ਤਰਕਾਂ 'ਤੇ ਗੌਰ ਕੀਤਾ ਜਾਵੇ।
ਭੂਟਾਨ 'ਚ ਭੂਚਾਲ ਦੇ ਝਟਕੇ
NEXT STORY