ਟੋਰਾਂਟੋ-(ਹੀਰਾ ਰੰਧਾਵਾ)-ਦਿ ਕਾਲਜ ਆਫ਼ ਫ਼ਿਜਲਸ਼ੀਅਨਜਲ ਐਂਡ ਸਰਜਨਜ਼ ਆਫ਼ ਉਨਟੈਰੀਓ ਵਲੋਂ ਜਾਂਚ ਅਧੀਨ ਚੱਲ ਰਹੇ ਜੀ.ਟੀ.ਏ. ਦੇ 55 ਸਾਲਾ ਦੇ ਡਾ. ਸ਼ਰੀਫ ਟੈਡਰੋਸ ਨਾਂ ਦੇ ਇਕ ਡਾਕਟਰ ਦਾ ਸਰਟੀਫਿਕੇਟ ਆਫ਼ ਫ਼ਿਜ਼ੀਸ਼ੀਅਨ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਡਾ. ਸ਼ਰੀਫ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਕਲੀਨਿਕ 'ਚ ਕੁਝ ਔਰਤਾਂ ਨਾਲ ਸੈਕਸੁਅਲ ਦੁਰਵਿਹਾਰ ਕੀਤਾ ਸੀ, ਜਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ ਪਰ ਉਸ ਨੇ ਆਪਣੀਆਂ ਹਰਕਤਾਂ ਜਾਰੀ ਰੱਖੀਆਂ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਉਹ ਆਪਣੀ ਡਾਕਟਰੀ ਪ੍ਰੈਕਟਿਸ ਨਹੀਂ ਕਰ ਸਕੇਗਾ। ਇਸ ਦੋਸ਼ ਦੀ ਸੁਣਵਾਈ ਮਈ 2015 'ਚ ਹੈ, ਜਿਸ ਸਮੇਂ ਦੌਰਾਨ ਉਹ ਡਾਕਟਰ ਵਜੋਂ ਉਨਟੈਰੀਓ 'ਚ ਪ੍ਰੈਕਟਿਸ ਨਹੀਂ ਕਰ ਸਕੇਗਾ।
ਅੱਤਵਾਦ ਖਿਲਾਫ ਸੀਰੀਆ ਨੂੰ ਰੂਸ ਦਾ ਸਮਰਥਨ
NEXT STORY