ਚੰਡੀਗੜ੍ਹ-ਪੰਜਾਬ 'ਚ ਨਸ਼ੇ ਦਾ ਵਹਿ ਰਿਹਾ ਛੇਵਾਂ ਦਰਿਆ ਇੱਥੋਂ ਦੀ ਜਵਾਨ ਨੂੰ ਤਾਂ ਡੁਬੋ ਹੀ ਰਿਹਾ ਹੈ, ਹੁਣ ਇਹ ਦਰਿਆ ਇੱਥੋਂ ਦੇ ਬਚਪਨੇ ਨੂੰ ਵੀ ਆਪਣੇ ਨਾਲ ਰੋੜ੍ਹਨ ਲੱਗ ਪਿਆ ਹੈ। ਇਸ ਵੱਲ ਧਿਆਨ ਦਿੰਦੇ ਹੋਏ ਕੇਂਦਰ ਸਰਕਾਰ ਨੇ ਹੁਣ ਇਸ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਸਮਾਜਿਕ ਨਿਆ ਮੰਤਰਾਲੇ ਨੇ ਭਾਰਤ ਦੇ ਮੁੱਖ ਖੋਜ ਕੇਂਦਰ ਏਮਸ ਨੂੰ ਆਦੇਸ਼ ਦਿੱਤੇ ਹਨ ਕਿ ਸਰਹੱਦੀ ਸੂਬੇ 'ਤੇ ਨਸ਼ਾ ਕਰਨ ਵਾਲਿਆਂ 'ਤੇ ਇਕ ਸੁਤੰਤਰ ਸਰਵੇਖਣ ਕਰੇ।
ਪੰਜਾਬ 'ਚ 2012 ਤੋਂ ਬਾਅਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਚੰਡੀਗੜ੍ਹ ਨੂੰ 10 'ਚੋਂ 7 ਅੰਕ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਨੌਜਵਾਨਾਂ 'ਚ ਨਸ਼ੇ ਦੀ ਸਮੱਸਿਆ ਹੈ, ਜਿਸ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਕੜਿਆਂ 'ਚ ਤੋੜ-ਮਰੋੜ ਕਰਨ ਦਾ ਦਾਅਵਾ ਕੀਤਾ ਸੀ।
ਕਹਿਣ ਨੂੰ ਖਜ਼ਾਨਾ ਖਾਲੀ, ਵਿਸ਼ਵ ਕਬੱਡੀ ਕੱਪ 'ਤੇ ਰੋੜ੍ਹੇ ਜਾ ਰਹੇ ਨੇ ਕਰੋੜਾਂ ਰੁਪਏ
NEXT STORY