ਮੋਗਾ- ਸ਼ਹਿਰ 'ਚ ਵੀਰਵਾਰ ਸਵੇਰ ਨੂੰ 2 ਗਾਵਾਂ ਦੇ ਧੜ ਤੋਂ ਵੱਖ ਹੋਈਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ।
ਮੌਕੇ 'ਤੇ ਪਹੁੰਚੀ ਮੋਗਾ ਪੁਲਸ ਅਤੇ ਹੋਰ ਸੀਨੀਅਰ ਪੁਲਸ ਅਫਸਰਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ 1 ਮਕਾਨ ਨੂੰ ਸੀਲ ਕਰ ਲਿਆ ਹੈ। ਉੱਧਰ, ਇਸ ਘਟਨਾ ਦਾ ਪਤਾ ਚੱਲਦੇ ਹੀ ਹਿੰਦੂ ਸੰਗਠਨਾਂ 'ਚ ਭਾਰੀ ਰੋਸ ਪੈਦਾ ਹੋ ਗਿਆ ਹੈ।
ਥਾਣੇਦਾਰ ਨੇ ਇਕ ਵਾਰ ਫਿਰ ਬਦਨਾਮ ਕੀਤੀ ਪੰਜਾਬ ਪੁਲਸ
NEXT STORY