ਨਿਊਯਾਰਕ- ਗਾਇਕਾ ਟੇਲਰ ਰਿਵਫਟ ਨੇ ਆਪਣੀ ਸਭ ਤੋਂ ਚੰਗੀ ਦੋਸਤ ਕਾਰਲੀ ਕਲੋਸ ਨਾਲ ਸਮਲਿੰਗੀ ਸੰਬੰਧ ਹੋਣ ਦੀ ਅਫਵਾਹਾਂ ਦਾ ਖੰਡਨ ਕੀਤਾ ਹੈ। ਦੋਹਾਂ ਦੀਆਂ ਕੁਝ ਬੋਲਡ ਤਸਵੀਰਾਂ ਆਨਲਾਈਨ ਹੋਣ ਤੋਂ ਬਾਅਦ ਉਨ੍ਹਾਂ ਵਿਚਾਲੇ ਸਮਲਿੰਗੀ ਸੰਬਧ ਹੋਣ ਦੀਆਂ ਅਫਵਾਹਾਂ ਉਡੀਆਂ ਸਨ। ਰਿਵਫਟ ਅਤੇ ਉਨ੍ਹਾਂ ਦੀ ਦੋਸਤ ਕਲੋਸ ਇਕ ਦੂਜੇ ਨੂੰ ਚੁੰਮਦੇ ਸਮੇਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਟਵਿੱਟਰ 'ਤੇ ਦੋਵਾਂ ਵਿਚਾਲੇ ਸਮਲਿੰਗੀ ਹੋਣ ਦੀ ਅਟਕਲਾਂ ਤੇਜ਼ ਹੋ ਗਈਆਂ।
ਖਬਰਾਂ 'ਚ ਇਹ ਵੀ ਦੱਸਿਆ ਗਿਆ, ''24 ਸਾਲ ਦੀ ਰਿਵਫਟ ਦੇ ਬੁਲਾਰੇ ਨੇ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਇਕ ਕੋਰਾ ਮਜ਼ਾਕ ਹੈ। ਇਕ ਤਸਵੀਰ 'ਚ ਕਲੋਸ ਨੇ ਸਿਫਟ ਨੂੰ ਕਸਕੇ ਗਲੇ ਲਗਾਇਆ ਹੋਇਆ ਹੈ।
ਤਸਵੀਰਾਂ 'ਚ ਦੇਖੋ ਹੌਟ ਅਨੁਸ਼ਕਾ ਦਾ ਹੁਣ ਤੱਕ ਦਾ ਸਭ ਤੋਂ ਬੋਲਡ ਫੋਟੋਸ਼ੂਟ
NEXT STORY