ਮੁੰਬਈ- ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ 'ਜ਼ੀਕਿਓ' ਮੈਗਜ਼ੀਨ ਲਈ ਬਹੁਤ ਹੀ ਸੈਕਸੀ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਦਸੰਬਰ ਐਡੀਸ਼ਨ ਲਈ ਕਰਵਾਇਆ ਗਿਆ ਹੈ। ਅਨੁਸ਼ਕਾ ਮੈਗਜ਼ੀਨ ਕਵਰ 'ਤੇ ਗੋਲਡਨ ਬਿਕਨੀ 'ਚ ਨਜ਼ਰ ਆ ਰਹੀ ਹੈ। ਹੌਟ ਅਨੁਸ਼ਕਾ ਨੇ 'ਜ਼ੀਕਿਓ' ਮੈਗਜ਼ੀਨ ਲਈ ਹੌਟ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫੋਟੋਸ਼ੂਟ 'ਚ ਅਨੁਸ਼ਕਾ ਨੇ ਹੁਣ ਤੱਕ ਦੀ ਆਪਣੀ ਸਭ ਤੋਂ ਬੋਲਡ ਇਮੇਜ ਪੇਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਇਸ ਦਸੰਬਰ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀਕੇ' 'ਚ ਅਨੁਸ਼ਕਾ ਸ਼ਰਮਾ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਰਾਹੀ ਉਹ 2 ਸਾਲ ਬਾਅਦ ਪਰਦੇ 'ਤੇ ਨਜ਼ਰ ਆਵੇਗੀ। ਇਸ ਫਿਲਮ 'ਚ ਅਨੁਸ਼ਕਾ ਨੇ ਇਕ ਜਰਨਲਿਸਟ ਦਾ ਕਿਰਦਾਰ ਅਦਾ ਕੀਤਾ ਹੈ। ਕਾਫੀ ਸਮੇਂ ਤੱਕ ਫਿਲਮਾਂ ਤੋਂ ਦੂਰ ਰਹਿਣ ਦੇ ਬਾਵਜੂਦ ਅਨੁਸ਼ਕਾ ਕ੍ਰਿਕੇਟਰ ਵਿਰਾਟ ਕੋਹਲੀ ਸੰਗ ਆਪਣੀ ਰਿਲੈਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੀ। ਦੀ ਹੈ।
'ਬੇਬੀ' 'ਚ ਸੀ. ਆਈ. ਏ. ਏਂਜਟ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਕਸ਼ੇ (ਦੇਖੋ ਤਸਵੀਰਾਂ)
NEXT STORY