ਮਥੁਰਾ- ਜਿਸ ਸਕੂਲ 'ਚ ਅਸੀਂ ਆਪਣੇ ਬੱਚੇ-ਬੱਚੀਆਂ ਨੂੰ ਚੰਗੀ ਸਿੱਖਿਆ ਅਤੇ ਚੰਗੇ ਸੰਸਕਾਰ ਗ੍ਰਹਿਣ ਕਰਨ ਲਈ ਭੇਜਦੇ ਹਾਂ, ਉੱਥੇ ਹੀ ਸਕੂਲ 'ਚ ਪੜਾਉਣ ਵਾਲੇ ਅਧਿਆਪਕ ਸਿੱਖਿਆ ਦੀ ਥਾਂ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾ ਰਹੇ ਹਾਂ। ਅਜਿਹੇ ਹੀ ਇਕ ਅਧਿਆਪਕ ਨੂੰ ਮਥੁਰਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਕ ਵਿਦਿਆਰਥੀ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਸੀ ਕਿ ਜਤਿੰਦਰ ਕਲਾਸ 'ਚ ਬੱਚਿਆਂ ਨੂੰ ਆਪਣੇ ਮੋਬਾਈਲ 'ਚ ਅਸ਼ਲੀਲ ਵੀਡੀਓ ਦਿਖਾਉਂਦਾ ਹੈ ਜਿਸ 'ਤੇ ਧਿਆਨ ਲੈਂਦੇ ਹੋਏ ਸਕੂਲ ਦੀ ਪ੍ਰਿੰਸੀਪਲ ਨੇ ਅਧਿਆਪਕ ਨੂੰ ਰੰਗੀ ਹੱਥੀਂ ਫੜਿਆ।
ਫਿਲਹਾਲ ਪੁਲਸ ਇਸ ਮਾਮੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਮਾਮਲੇ ਦੀ ਸੱਚਾਈ ਸਾਰਿਆਂ ਸਾਹਮਣੇ ਆ ਸਕੇ।
ਚੋਣ ਪ੍ਰਚਾਰ ਦੌਰਾਨ ਹੇਮਾ ਮਾਲਿਨੀ ਹੋਈ ਬੇਹੋਸ਼ (ਦੇਖੋ ਤਸਵੀਰਾਂ)
NEXT STORY