ਜਲੰਧਰ— ਜਲੰਧਰ ਦੇ ਲਾਲ ਬਾਜ਼ਾਰ ਵਿਚ ਪੁਲਸ ਉਸ ਸਮੇਂ ਗੁੱਸੇ ਵਿਚ ਲਾਲ ਹੋ ਗਿਆ ਜਦੋਂ ਉਹ ਐੱਨ. ਆਰ. ਆਈ. ਦੀ ਦੁਕਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਆਇਆ। ਪੁਲਸ ਨੇ ਦੁਕਾਨ ਮਾਲਕ ਨੂੰ ਕਬਜ਼ਾ ਤਾਂ ਦਿਵਾ ਦਿੱਤਾ। ਜਦੋਂ ਪੁਲਸ ਵਾਲੇ ਨੇ ਕਬਜ਼ਾ ਦਿਵਾਇਆ ਤਾਂ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਐੱਸ. ਐੱਚ. ਓ. ਵਿਮਲ ਕਾਂਤ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਦੀ ਭਾਸ਼ਾ ਦਾ ਇਸਤੇਮਾਲ ਵੀ ਆਉਂਦਾ ਹੈ ਅਤੇ ਵਿਰੋਧ ਕਰਨ ਵਾਲੇ ਜੇ ਉਨ੍ਹਾਂ ਦੇ ਗੁੱਸੇ ਤੋਂ ਬਚਣਾ ਚਾਹੁੰਦੇ ਹਨ ਤਾਂ ਚੁੱਪ ਕਰ ਜਾਣ।
ਐੱਸ. ਐੱਚ. ਓ. ਵਿਮਲ ਕਾਂਤ ਨੇ ਕਿਹਾ ਕਿ ਉਹ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ।
ਜ਼ਿਕਰਯੋਗ ਹੈ ਕਿ ਐੱਨ. ਆਰ. ਆਈ. ਦੇ ਮਹਿੰਦਰ ਸਿੰਘ ਨੇ ਆਪਣੀ ਦੁਕਾਨ ਦੀ ਵਾਪਰ ਆਫ ਅਟਾਰਨੀ ਆਪਣੇ ਕਿਸੇ ਜਾਣਕਾਰ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੇ ਰਜਿਸਟਰੀ ਕਰਵਾ ਕੇ ਯਸ਼ਪਾਲ ਸਿੰਘ ਨਾਂ ਦੇ ਵਿਅਕਤੀ ਨੂੰ ਵੇਚ ਦਿੱਤੀ। ਪੁਲਸ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਦੁਕਾਨ ਮਾਲਕ ਨੂੰ ਉਸ ਦਾ ਹੱਕ ਜਤਾਇਆ ਅਤੇ ਪੁਲਸ ਦੀ ਤਾਕਤ ਦਾ ਪਰਿਚੈ ਦਿੱਤਾ।
ਸਮੂਹਿਕ ਬਲਾਤਕਾਰ ਕਰਕੇ ਵਾਪਸ ਉਥੇ ਹੀ ਛੱਡ ਗਏ
NEXT STORY