ਨਵੀਂ ਦਿੱਲੀ— ਦਿੱਲੀ ਦੇ ਇਕ ਏ. ਟੀ. ਐੱਮ. ਵਿਚ ਪੈਸੇ ਕਢਵਾਉਣ ਗਿਆ ਵਿਅਕਤੀ ਏ. ਟੀ. ਐੱਮ. ਦਾ ਦਰਵਾਜ਼ਾ ਲਾਕ ਹੋਣ ਕਾਰਨ ਤਿੰਨ ਘੰਟਿਆਂ ਤਕ ਏ. ਟੀ. ਐੱਮ. ਵਿਚ ਬੰਦ ਰਿਹਾ। ਏ. ਟੀ. ਐੱਮ. ਲਾਕ ਹੋਣ ਕਾਰਨ ਤਿੰਨ ਘੰਟੇ ਤਕ ਉਸਨੂੰ ਉਥੇ ਰਹਿਣਾ ਪਿਆ। ਉਹ ਲਗਾਤਾਰ ਬੈਂਕ ਨੂੰ ਫੋਨ ਕਰਦਾ ਰਿਹਾ, ਪਰ ਤਿੰਨ ਘੰਟੇ ਤਕ ਬੈਂਕ ਦਾ ਕੋਈ ਮੁਲਾਜ਼ਮ ਮਦਦ ਲਈ ਨਹੀਂ ਆਇਆ।
ਵਾਲ-ਵਾਲ ਬਚੀ ਉਮਾ ਭਾਰਤੀ, ਰਾਹ ਭਟਕਿਆ ਹੈਲੀਕਾਪਟਰ
NEXT STORY