ਨਵੀਂ ਦਿੱਲੀ— ਦਿੱਲੀ ਦੇ ਲੋਕਨਾਇਕ ਜੈ ਪ੍ਰਕਾਸ਼ ਸਰਕਾਰੀ ਹਸਪਤਾਲ 'ਚੋਂ ਦੋ ਮਹੀਨਿਆਂ ਦਾ ਬੱਚਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਸਪਤਾਲ ਦੇ ਵਾਰਡ ਨੰਬਰ 19 'ਚੋਂ ਇਹ ਬੱਚਾ ਚੋਰੀ ਹੋ ਗਿਆ। ਔਰਤ ਨੇ ਦੱਸਿਆ ਕਿ ਉਸ ਦਾ 9 ਸਾਲ ਦਾ ਲੜਕਾ ਹਸਪਤਾਲ 'ਚ ਦਾਖਲ ਹੈ, ਉਹ ਉਸ ਦੇ ਕੋਲ ਆਪਣੇ 2 ਮਹੀਨੇ ਦੇ ਬੱਚੇ ਨੂੰ ਲੈ ਕੇ ਬੈਠੀ ਸੀ, ਇਸੇ ਦਰਮਿਆਨ ਉਹ ਕੁਝ ਦੇਰ ਲਈ ਬਾਹਰ ਗਈ ਤਾਂ ਸੰਜੇ ਉਥੇ ਨਹੀਂ ਸੀ।
ਪਾਕਿਸਤਾਨੀ ਫੌਜ ਦੀ ਭਾਰਤੀ ਫੌਜ ਨੇ ਲਿਆ ਦਿੱਤੀ ਹੋਸ਼ ਟਿਕਾਣੇ : ਸ਼ਾਹ ਨਵਾਜ਼
NEXT STORY