ਇਥੇ ਆਚਾਰੀਆ ਚਾਣੱਕਯ ਨੇ ਦੱਸਿਆ ਹੈ ਕਿ ਸਮਰੱਥ ਵਿਅਕਤੀ ਵਲੋਂ ਕੀਤਾ ਗਿਆ ਗਲਤ ਕੰਮ ਵੀ ਚੰਗਾ ਕਹਾਉਂਦਾ ਹੈ ਅਤੇ ਨੀਚ ਵਿਅਕਤੀ ਵਲੋਂ ਕੀਤਾ ਗਿਆ ਚੰਗਾ ਕੰਮ ਵੀ ਗਲਤ ਅਖਵਾਉਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਮਰਤਾ ਪ੍ਰਦਾਨ ਕਰਨ ਵਾਲਾ ਅੰਮ੍ਰਿਤ ਰਾਹੂ ਲਈ ਮੌਤ ਦਾ ਕਾਰਨ ਬਣਿਆ ਅਤੇ ਜਾਨਲੇਵਾ ਜ਼ਹਿਰ ਵੀ ਸ਼ੰਕਰ ਲਈ ਭੂਸ਼ਣ ਹੋ ਗਿਆ।। 7।। ਕਹਿਣ ਤੋਂ ਭਾਵ ਇਹ ਹੈ ਕਿ ਸਮਰੱਥ ਵਿਅਕਤੀ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਤੁਲਸੀਦਾਸ ਨੇ ਵੀ ਕਿਹਾ ਹੈ 'ਸਮਰਥ ਕੋ ਨਾਹਿੰ ਦੋਸ਼ ਗੁਸਾਈਂ।'
ਬੀਤੇ ਸਮੇਂ ਦੀ ਯਾਦ ਵਿਅਕਤੀ ਦੇ ਪੈਰ ਜ਼ਮੀਨ ਤੋਂ ਉਖੜਣ ਨਹੀਂ ਦਿੰਦੀ
NEXT STORY