ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਿੱਲੀ 'ਚ ਕਬੀਰ ਖਾਨ ਦੀ ਅਗਲੀ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਕਰ ਰਹੇ ਹਨ। ਉਥੇ ਉਹ ਇਕ ਬੰਦਰ ਨੂੰ ਖਾਣਾ ਖਵਾਉਂਦੇ ਨਜ਼ਰ ਆਏ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਸੀਨ ਫਿਲਮ ਦਾ ਹਿੱਸਾ ਹੈ ਜਾਂ ਨਹੀਂ ਪਰ ਜਿਸ ਤਰ੍ਹਾਂ ਸਲਮਾਨ ਅਤੇ ਬੰਦਰ ਦਿਖ ਰਹੇ ਹਨ। ਅਜਿਹਾ ਨਹੀਂ ਲੱਗਦਾ ਹੈ ਕਿ ਇਸ ਸੀਨ ਨੂੰ ਕਿਸੇ ਰਿਟੇਕ ਦੀ ਜ਼ਰੂਰਤ ਹੋਵੇਗੀ। ਫਿਲਮ 'ਬਜਰੰਗੀ ਭਾਈਜਨ' 'ਚ ਸਲਮਾਨ ਵਿਰੁੱਧ ਕਰੀਨਾ ਕਪੂਰ ਨਜ਼ਰ ਆਵੇਗੀ।
ਟਵਿੱਟਰ 'ਤੇ ਅਮਿਤਾਭ ਦੇ 1.2 ਕਰੋੜ ਫੋਲੋਅਰਸ
NEXT STORY