ਮੁੰਬਈ— ਆਪਣੀ ਆਉਣ ਵਾਲੀ ਫਿਲਮ 'ਪੀਕੇ' ਦੀ ਪ੍ਰਮੋਸ਼ਨ ਲਈ ਕਈ ਸ਼ਹਿਰਾਂ ਦੇ ਟੂਰ 'ਤੇ ਨਿਕਲੇ ਆਮਿਰ ਖਾਨ ਨੇ ਕਿਹਾ ਕਿ ਉਹ ਆਪਣੇ ਪੇਟ 'ਚ ਉਡਦੀਆਂ ਤਿਤਲੀਆਂ ਤੋਂ ਬਹੁਤ ਹੀ ਨਰਵਸ ਹਨ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਪੀਕੇ' 19 ਦਸੰਬਰ ਨੂੰ ਰਿਲੀਜ਼ ਹੋਵੇਗੀ। ਆਮਿਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ''6 ਦਿਨ ਬਚੇ ਹਨ। ਹੁਣ ਮੈਂ ਜੈਪੁਰ 'ਚ ਹਾਂ। ਤਿਤਲੀਆਂ ਹੁਣ ਖੰਭ ਫੈਲਾ ਰਹੀਆਂ ਹਨ। ਮੇਰੀ ਭੁੱਖ ਮਰ ਗਈ ਹੈ ਜੋ ਕਿ ਇਕ ਚੰਗੀ ਗੱਲ ਹੈ ਕਿਉਂਕਿ ਮੈਨੂੰ ਕਿਸੇ ਵੀ ਹਾਲਤ 'ਚ ਭਾਰ ਘੱਟ ਕਰਨਾ ਹੈ।'' ਆਮਿਰ ਨੇ ਹਾਲ ਹੀ 'ਚ 'ਪੀਕੇ' ਨੂੰ ਵਾਰਾਣਸੀ, ਅਹਿਮਦਾਬਾਦ ਅਤੇ ਰਾਏਪੁਰ 'ਚ ਪ੍ਰਮੋਟ ਕੀਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਵੀ ਦਰਸ਼ਕਾਂ ਨੂੰ ਪਸੰਦ ਆਵੇਗੀ। ਫਿਲਮ 'ਚ ਅਨੁਸ਼ਕਾ ਸ਼ਰਮਾ ਵੀ ਮੁੱਖ ਕਿਰਦਾਰ ਅਦਾ ਕਰ ਰਹੀ ਹੈ। ਤ 'ਚ ਇਕ ਮਾਮਲਾ ਹੁਣ ਤੱਕ ਚੱਲ ਰਿਹਾ ਹੈ।
'ਕਭੀ ਖੁਸ਼ੀ ਕਭੀ ਗਮ' ਦੇ 13 ਸਾਲ ਪੂਰੇ ਹੋਣ 'ਤੇ ਭਾਵੁਕ ਹੋਏ ਕਰਨ ਜੌਹਰ (ਦੇਖੋ ਤਸਵੀਰਾਂ)
NEXT STORY