ਮੋਗਾ- ਜ਼ਿਲੇ ਦੇ ਸੋਸਨ ਪਿੰਡ 'ਚ ਇਕ ਨੌਜਵਾਨ ਨੇ 16 ਸਾਲਾਂ ਲੜਕੀ ਨਾਲ ਉਸ ਸਮੇਂ ਕਥਿਤ ਤੌਰ 'ਤੇ ਛੇੜਛਾੜ ਕੀਤੀ ਜਦੋਂ ਉਹ ਸਕੂਲ ਜਾ ਰਹੀ ਸੀ।
ਪੁਲਸ ਨੇ ਦੱਸਿਆ ਕਿ ਲੜਕੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦੇ ਮਾਮਲੇ 'ਚ ਬਾਲਕਰਣ ਸਿੰਘ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕਥਿਤ ਦੋਸ਼ੀ ਫਰਾਰ ਹੈ। ਪੀੜਤਾ ਨੇ ਐਤਵਾਰ ਨੂੰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਉਸ ਦੇ ਸਕੂਲ ਜਾਣ ਦੌਰਾਨ ਦੋਸ਼ੀ ਉਸ ਨਾਲ ਛੇੜਛਾੜ ਕਰਦਾ ਹੈ।
ਇਹ ਤਾਂ ਰੱਬ ਹੀ ਬਚਾ ਗਿਆ ਨਹੀਂ ਤਾ ਪਤਾ ਨਹੀਂ ਕੀ ਹੋ ਜਾਣਾ ਸੀ (ਦੇਖੋ ਤਸਵੀਰਾਂ)
NEXT STORY