ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਪਾਮੇਲਾ ਐਂਡਰਸਨ ਅਤੇ ਉਨ੍ਹਾਂ ਦੇ ਪਤੀ ਰਿਕ ਸਾਲੋਮਨ ਇਸ ਸਾਲ ਦਾ ਕ੍ਰਿਸਮਿਸ ਇੱਕਠੇ ਮਨਾਉਣਗੇ। ਪਾਮੇਲਾ ਅਤੇ ਰਿਕ ਸਾਲ ਨੂੰ ਚੰਗੇ ਅਨੁਭਵ ਨਾਲ ਖਤਮ ਕਰਨਾ ਚਾਹੁੰਦੇ ਹਨ। ਪਾਮੇਲਾ ਅਤੇ ਰਿਕ ਇਸ ਮੌਕੇ 'ਤੇ ਕੈਲੀਫੋਰਨੀਆ ਦੇ ਮਾਲਬੁ ਸਥਿਤ ਆਪਣੇ ਘਰ 'ਚ ਆਪਣੇ ਬੱਚਿਆਂ ਦੇ ਨਾਲ ਮਿਲਕੇ ਸਮੇਂ ਬਤੀਤ ਕਰਨ ਦੀ ਯੋਜਨਾ ਬਣਾ ਰਹੇ ਹਾਂ।
ਆਪਣੀ ਇਕ ਫਿਲਮ ਦੀ ਸ਼ੂਟਿੰਗ ਤੋਂ ਛੁੱਟੀ ਲੈ ਕੇ ਆਪਣੇ ਸ਼ਹਿਰ ਪਹੁੰਚ ਚੁੱਕੀ ਹੈ। ਉਹ ਸਵਦੇਸ਼ ਵਾਪਸ ਪਰਤਣ ਅਤੇ ਫੀਚਰ ਫਿਲਮ 'ਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਸੀ ਪਰ ਉਹ ਸ਼ੂਟਿੰਗ ਦੀ ਰੁੱਝੀ ਹੋਣ ਕਾਰਨ ਕੁਝ ਸਮੇਂ ਲਈ ਛੁੱਟੀ ਲੈਣਾ ਚਾਹੁੰਦੀ ਹੈ। ਪਾਮੇਲਾ ਨੇ ਇਸ ਸਾਲ ਜੁਲਾਈ 'ਚ ਦੂਜੀ ਵਾਰ ਅਦਾਲਤ 'ਚ ਰਿਕ ਤੋਂ ਤਲਾਕ ਦੀ ਅਰਜੀ ਦਾਇਰ ਕਰ ਚੁੱਕੀ ਸੀ ਪਰ ਇਕ ਮਹੀਨੇ ਬਾਅਦ ਉਨ੍ਹਾਂ ਨੇ ਜੱਜ ਤੋਂ ਮਾਮਲਾ ਰੱਦ ਕਰਨ ਦੇ ਆਗ੍ਰਹਿ ਕੀਤਾ ਸੀ। ਹੁਣ ਮਾਮਲਾ ਪਾਮੇਲਾ ਅਤੇ ਰਿਕ ਵਿਚਾਲੇ ਸਭ ਕੁਝ ਚੰਗਾ ਹੋ ਗਿਆ ਹੈ।
ਵਿਦੇਸ਼ੀ ਫੈਨਜ਼ ਨਾਲ ਸ਼ਾਹਰੁਖ ਖਾਨ ਨੇ ਲਈ ਸੈਲਫੀ (ਦੇਖੋ ਤਸਵੀਰਾਂ)
NEXT STORY