ਮੁੰਬਈ- ਬਾਲੀਵੁੱਡ ਅਭਿਨੇਤਰੀ ਟਿਸਕਾ ਚੋਪੜਾ ਦੀਆਂ ਸਾਲ 2015 'ਚ 4 ਫਿਲਮਾਂ ਰਿਲੀਜ਼ ਹਣੋਗੀਆਂ। ਸਾਲ 1993 'ਚ ਰਿਲੀਜ਼ ਫਿਲਮ 'ਪਲੇਟਫਾਰਮ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਟਿਸਕਾ ਚੋਪੜਾ ਨੇ 'ਤਕਦੀਰਵਾਲਾ', 'ਗੁਨੇਹਗਾਰ', 'ਕਾਰੋਬਾਰ', 'ਤਾਰੇ ਜ਼ਮੀਨ ਪਰ' ਵਰਗੀਆਂ ਕੁਝ ਫਿਲਮਾਂ 'ਚ ਕੰਮ ਕੀਤਾ ਹੈ। ਟਿਸਕਾ ਚੋਪੜਾ ਸਾਲ 2015 ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹੈ। ਟਿਸਕਾ ਨੇ ਕਿਹਾ, ''ਨਵੇਂ ਸਾਲ 'ਚ ਮੇਰੀਆਂ ਲਗਾਤਾਰ 4 ਫਿਲਮਾਂ ਰਿਲੀਜ਼ ਹੋਣਗੀਆਂ। ਮੈਂ ਨਵੇਂ ਸਾਲ ਨੂੰ ਲੈ ਕੇ ਬਹੁਤ ਹੀ ਉਤਾਸ਼ਹਤ ਹਾਂ।''
ਅਵਾਰਡ ਫੰਕਸ਼ਨ 'ਚ ਪ੍ਰਿਯੰਕਾ ਚੋਪੜਾ ਹੋਈ ਉਪਸ ਮੁਮੈਂਟ ਦਾ ਸ਼ਿਕਾਰ (ਤਸਵੀਰਾਂ)
NEXT STORY