ਮੁੰਬਈ- ਟੀ. ਵੀ. ਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ਬਿੱਗ ਬੌਸ 8 ਵਿਚ ਨਜ਼ਰ ਆ ਰਹੀ ਹੈ। ਕਰਿਸ਼ਮਾ ਤੰਨਾ ਦਾ ਜਨਮ 21 ਦਸੰਬਰ 1983 ਨੂੰ ਮੁੰਬਈ 'ਚ ਹੋਇਆ। ਕਰਿਸ਼ਮਾ ਭਾਰਤ ਵਲੋਂ ਫੈਸ਼ਨ ਬ੍ਰਾਂਡ ਲਵ ਦੀ ਬ੍ਰਾਂਡ ਅੰਬੈਸਡਰ ਵੀ ਹੈ। ਕਰਿਸ਼ਮਾ ਨੇ ਕਈ ਮਸ਼ਹੂਰ ਬ੍ਰਾਂਡਸ ਦੇ ਇਸ਼ਤਿਹਾਰਾਂ ਵਿਚ ਵੀ ਕੰਮ ਕੀਤਾ ਹੈ।
ਕਰਿਸ਼ਮਾ ਨੇ ਟੀ. ਵੀ. 'ਤੇ ਪਹਿਲਾਂ ਕਦਮ ਏਕਤਾ ਕਪੂਰ ਦੇ ਸੀਰੀਅਲ ਕਿਉਂਕਿ ਸਾਸ ਭੀ ਕਭੀ ਬਹੂ ਥੀ ਰਾਹੀਂ ਰੱਖਿਆ ਸੀ। ਇਸ ਤੋਂ ਇਲਾਵਾ ਉਸ ਨੇ ਕਈ ਟੀ. ਵੀ. ਸੀਰੀਅਲਾਂ ਵਿਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਰਿਸ਼ਮਾ ਬਾਲੀਵੁੱਡ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਇਹੀ ਨਹੀਂ ਕਰਿਸ਼ਮਾ ਦੀ ਅਗਲੇ ਸਾਲ ਸੰਨੀ ਲਿਓਨ ਨਾਲ ਫਿਲਮ 'ਟੀਨਾ ਔਰ ਲੋਲੋ' ਵੀ ਰਿਲੀਜ਼ ਹੋਣ ਜਾ ਰਹੀ ਹੈ।
ਤਾਂ ਇਸ ਵਜ੍ਹਾ ਕਾਰਨ ਹਰ ਕੋਈ ਚਾਹੁੰਦਾ ਹੈ ਸੰਨੀ ਨਾਲ ਕੰਮ ਕਰਨਾ! (ਦੇਖੋ ਤਸਵੀਰਾਂ)
NEXT STORY