ਨਵੀਂ ਦਿੱਲੀ— ਪੋਰਬੰਦਰ ਬੋਟ ਮਾਮਲੇ 'ਚ ਇਕ ਪਾਸੇ ਜਿੱਥੇ ਰਾਜਨੀਤਕ ਬਿਆਨਬਾਜੀ ਸ਼ੁਰੂ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਇਕ ਟਾਪ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਐਨ.ਟੀ.ਆਰ.ਓ. ਦੇ ਇੰਸਪੈਕਟਰ ਤੋਂ ਪਤਾ ਲੱਗਾ ਹੈ ਕਿ ਬੋਟ 'ਤੇ ਸਵਾਰ ਚਾਰ ਲੋਕਾਂ ਕੋਲ ਸਨਾਈਪਰ ਰਾਇਫਲ ਅਤੇ ਧਮਾਕਾਖੇਸ ਸਾਮੱਗਰੀ ਸੀ। ਐਨ.ਟੀ.ਆਰ.ਓ. ਨੇ ਇਹ ਵੀ ਕਿਹਾ ਕਿ ਬੋਟ 'ਤੇ ਸਵਾਰ ਸਾਰੇ ਲੋਕਾਂ ਦੇ ਅਕਾਊਂਟਸ ਵਿਚ 5-5 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਭਾਰਤ ਸਰਕਾਰ ਨੇ ਵੀ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਨੇਵੀ ਨੇ ਐਨ.ਟੀ.ਆਰ.ਓ. ਵੱਲੋਂ ਮੁਹੱਈਆ ਕਰਵਾਏ ਗਏ ਇੰਟੈਲੀਜੈਂਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ।
ਵੀ. ਵੀ. ਆਈ. ਪੀ. ਕਾਰ ਵਰਤਣ 'ਤੇ ਰੱਸਾਕਸ਼ੀ
NEXT STORY