ਲਾਸ ਏਂਜਲਸ- ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਦਾ ਆਪਣੀਆਂ ਡਰੈੱਸਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿਚ ਰਹਿਣਾ ਆਮ ਹੈ। ਹਾਲ ਹੀ 'ਚ ਇਕ ਏਅਰਪੋਰਟ 'ਤੇ ਕਿਮ ਨੂੰ ਇੰਨੀ ਟਾਈਟ ਡਰੈੱਸ ਵਿਚ ਦੇਖਿਆ ਗਿਆ ਕਿ ਲੱਗ ਰਿਹਾ ਹੈ ਕਿ ਉਹ ਕਿਸੇ ਸਮੇਂ ਵੀ ਉਪਸ ਮੂਮੈਂਟ ਦਾ ਸ਼ਿਕਾਰ ਹੋ ਸਕਦੀ ਹੈ।
ਕਿਮ ਨੇ ਟਰਾਂਸਪੇਰੈਂਟ ਟੌਪ ਦੇ ਨਾਲ ਟਾਈਟ ਬਲੈਕ ਲੈਗੀ ਪਹਿਨੀ ਹੋਈ ਸੀ, ਜਿਹੜੀ ਕਾਫੀ ਹੱਦ ਤਕ ਟਰਾਂਸਪੇਰੈਂਟ ਲੱਗ ਰਹੀ ਸੀ। ਇਸ ਦੌਰਾਨ ਉਸ ਦੀਆਂ ਕਾਫੀ ਤਸਵੀਰਾਂ ਵੀ ਸਾਹਮਣੇ ਆਈਆਂ, ਜਿਹੜੀਆਂ ਕਾਫੀ ਬੋਲਡ ਹਨ। ਕਾਫੀ ਸਮਾਂ ਪਹਿਲਾਂ ਇਹ ਖਬਰ ਚਰਚਾ ਵਿਚ ਸੀ ਕਿ ਕਿਮ ਦੀ ਬਾਡੀ ਨੈਚੂਰਲ ਨਹੀਂ ਹੈ ਪਰ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਉਸ ਨੂੰ ਕਿਸੇ ਵੀ ਬਾਡੀ ਸਕੈਨ ਦੀ ਲੋੜ ਨਹੀਂ ਹੈ। ਉਸ ਦੀ ਸੁੰਦਰਤਾ ਕੁਦਰਤੀ ਹੀ ਹੈ।
ਵਿਆਹ ਸਬੰਧੀ ਇਹ ਕੀ ਬੋਲ ਗਈ ਸੋਨਮ
NEXT STORY