ਲੰਡਨ— ਪਤੀ ਤੇ ਪਤਨੀ ਵਿਚ ਸਰੀਰਕ ਸੰਬੰਧ ਬਣਨਾ ਭਾਵੇਂ ਕਿਸੇ ਤਰ੍ਹਾਂ ਦੀ ਮਰਿਆਦਾ ਦੀ ਉਲੰਘਣਾ ਨਹੀਂ ਹੈ ਪਰ ਫਿਰ ਪਤਨੀ ਨੂੰ ਮਨੁੱਖ ਨਾ ਸਮਝ ਕੇ ਜਾਨਵਰਾਂ ਵਾਂਗ ਉਸ ਨਾਲ ਜ਼ਬਰਦਸਤੀ ਕਰਨੀ ਬਲਾਤਕਾਰ ਦੇ ਦਾਇਰੇ ਵਿਚ ਹੀ ਆਉਂਦਾ ਹੈ। ਬ੍ਰਿਟੇਨ ਵਿਚ ਇਸ ਤਰ੍ਹਾਂ ਦੇ ਇਕ ਸ਼ਰਮਨਾਕ ਮਾਮਲੇ ਦਾ ਖੁਲਾਸਾ ਹੋਇਆ ਹੈ। ਬ੍ਰਿਟੇਨ ਵਿਚ ਇਕ ਮਹਿਲਾ ਦੇ ਪਤੀ ਨੇ ਉਸ ਨਾਲ 300 ਵਾਰ ਦੁਸ਼ਕਰਮ ਕੀਤਾ। ਅਜਿਹਾ ਉਸ ਨੇ ਜ਼ਿਆਦਾਤਰ ਉਸ ਸਮੇਂ ਕੀਤਾ ਜਦੋਂ ਇਹ ਸੌਂ ਰਹੀ ਹੁੰਦੀ ਸੀ।
ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਰਾਤ ਨੂੰ ਕੋਈ ਨਸ਼ਾ ਦੇ ਦਿੰਦਾ ਸੀ, ਜਿਸ ਕਾਰਨ ਉਹ ਹੋਸ਼ ਵਿਚ ਨਹੀਂ ਰਹਿੰਦੀ ਸੀ। ਇਸ 26 ਸਾਲਾ ਪੀੜਤਾ ਦੇ ਪਤੀ ਦੇ ਕੰਪਿਊਟਰ ਤੋਂ ਪੁਲਸ ਨੇ 316 ਅਸ਼ਲੀਲ ਵੀਡੀਓਜ਼ ਬਰਾਮਦ ਕੀਤੀਆਂ ਹਨ।
ਗਰੁੱਪ-7 ਸੰਮੇਲਨ ਵਿਚ ਪੁਤਿਨ ਨੂੰ ਬੁਲਾਉਣ ਦਾ ਸਵਾਲ ਨਹੀਂ ਉੱਠਦਾ!
NEXT STORY