ਪਣਜੀ- ਨਾਸਿਕ ਸਥਿਤ ਪੌਜ ਵਾਈਨਸ ਨੇ ਅਗਲੇ ਮਾਲੀ ਸਾਲ 'ਚ ਚੀਨ ਦੇ ਬਾਜ਼ਾਰ 'ਚ ਉਤਰਨ ਦੀ ਯੋਜਨਾ ਬਣਾਈ ਹੈ। ਦੇਸ਼ ਦੀ ਚੋਣਵੀਆਂ ਵਾਈਨਸ ਕੰਪਨੀਆਂ ਪਹਿਲੇ ਤੋਂ ਹੀ ਚੀਨ ਦੇ ਬਾਜ਼ਾਰ 'ਚ ਆਪਣੇ ਉਤਪਾਦ ਵੇਚ ਰਹੀਆਂ ਹਨ। ਪੌਜ ਵਾਈਨਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਪਾਟਿਲ ਨੇ ਸ਼ੁੱਕਰਵਾਰ ਨੂੰ ਇਕ ਉਤਪਾਦਨ ਪੇਸ਼ਕਸ਼ ਪ੍ਰੋਗਰਾਮ ਦੇ ਬਾਅਦ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੀਰਾਮਲ ਨੇ 180 ਕਰੋੜ ਰੁਪਏ 'ਚ ਕੋਲਡਸਟ੍ਰੀਮ ਲੈਬੋਰੇਟ੍ਰੀਜ਼ ਨੂੰ ਖਰੀਦਿਆ
NEXT STORY