ਜੰਮੂ— ਜੰਮੂ ਕਸ਼ਮੀਰ ਵਿਚ ਸਿਆਸੀ ਅੜਿੱਕਾ ਜਾਰੀ ਰਹਿਣ ਦਰਮਿਆਨ ਪੀ. ਡੀ. ਪੀ. ਕਨਵੀਨਰ ਮੁਫਤੀ ਮੁਹੰਮਦ ਸਈਦ ਨੇ ਨੈਸ਼ਨਲ ਕਾਨਫਰੰਸ ਦੇ ਸਮਰਥਨ ਦੀ ਪੇਸ਼ਕਸ਼ ਮੋੜਨ ਮਗਰੋਂ ਰਾਜਪਾਲ ਐੱਨ. ਐੱਨ. ਵੋਹਰਾ ਨਾਲ ਮੁਲਾਕਾਤ ਕੀਤੀ ਅਤੇ ਸੰਭਾਵਨਾ ਹੈ ਕਿ ਸਰਕਾਰ ਦੇ ਗਠਨ ਸਬੰਧੀ ਮੁੱਦੇ 'ਤੇ ਗੱਲਬਾਤ ਕੀਤੀ ਹੈ। ਇਹ ਮੁਲਾਕਾਤ ਕੱਲ ਰਾਜ ਭਵਨ ਵਿਚ ਹੋਈ। ਹਾਲਾਂਕਿ ਬੈਠਕ ਦੇ ਵੇਰਵੇ ਬਾਰੇ ਜਾਣਕਾਰੀ ਨਹੀਂ ਹੈ।
ਰਿਸ਼ਵਤ ਦੇਣ ਲਈ ਔਰਤ ਨੇ ਵੇਚੀ ਕਿਡਨੀ
NEXT STORY