Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    5:21:48 PM

  • parvinder jhota  ashwani kumar  medical

    ਪਰਵਿੰਦਰ ਝੋਟੇ ਦਾ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ...

  • punjab relieving news for motorists

    ਪੰਜਾਬ : ਵਾਹਨ ਚਾਲਕਾਂ ਲਈ ਰਾਹਤ ਭਰੀ ਖ਼ਬਰ, RTO...

  • america iran conflict

    ਅਮਰੀਕਾ ਹੁਣ ਈਰਾਨ 'ਤੇ ਸੁੱਟੇਗਾ ਮਹਾਸ਼ਕਤੀਸ਼ਾਲੀ ਬੰਬ...

  • netflix preparing for large scale layoffs  1 000 employees may lose their jobs

    Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਵਦ ਗੀਤਾ

DHARM News Punjabi(ਧਰਮ)

ਭਗਵਦ ਗੀਤਾ

  • Updated: 20 Jan, 2015 06:22 AM
Dharm
article
  • Share
    • Facebook
    • Tumblr
    • Linkedin
    • Twitter
  • Comment

यदा संहरते चायं कूर्मोऽङ्गानीव सर्वश:।
इन्द्रियाणीन्द्रियार्थेभ्यस्तस्य प्रज्ञा प्रतिष्ठिता ॥ ५८॥
ਯਦਾ ਸੰਹਰਤੇ ਚਾਯਮ ਕਰਮੋ 'ੜੰਗਾਨੀਵ ਸਰ੍ਰਵਸ਼ਹ੍ਰ।
ਇੰਦ੍ਰਿਯਾਣੀ ਇੰਦ੍ਰਯਾਰ੍ਰਥੇਭ੍ਰਯਸ ਤਸਯ ਪ੍ਰਗ੍ਰਯਾ ਪ੍ਰਤਿਸ਼੍ਰਠਿਤਾ ॥ ५८॥

ਯਦਾ-ਜਦੋਂ ; ਸੰਹਰਤੇ-ਸਮੇਟ ਲੈਂਦਾ ਹੈ; ਚ-ਵੀ ; ਅਯਮ੍ਰ-ਇਹ ; ਕੁਰ੍ਰਮਹ੍ਰ-ਕੱਛੁਕੁੰਮਾਂ; ਅੰਗਾਨਿ-ਅੰਗ ; ਇਵ-ਬਰਾਬਰ ; ਸਰਵਸ਼ਹ-ਇਕੋ ਨਾਲ; ਇੰਦ੍ਰਿਯਾਣਿ-ਇੰਦਰੀਆਂ, ਇੰਦ੍ਰਿਯਅਰ੍ਰਥੇਭਯਹ-ਇੰਦਰੀਆਂ ਦੇ ਵਿਸ਼ਿਆਂ ਤੋਂ ; ਤਸਯ-ਉਸਦੀ ; ਪ੍ਰਗ੍ਰਯਾ-ਚੇਤਨਾ ; ਪ੍ਰਤਿਸ਼੍ਰਠਿਤਾ-ਸਥਿਰ।
ਅਨੁਵਾਦ : ਜਿਵੇਂ ਕੱਛੂਕੁੰਮਾਂ ਆਪਣੇ ਅੰਗਾਂ ਨੂੰ ਖੋਲ ਵਿਚ ਸਮੇਟ ਲੈਂਦਾ ਹੈ, ਉਵੇਂ ਹੀ ਜਿਹੜਾ ਮਨੁੱਖ ਆਪਣੀਆਂ ਇੰਦਰੀਆਂ ਨੂੰ ਇੰਦਰੀਆਂ ਦੇ ਵਿਸ਼ਿਆਂ ਤੋਂ ਖਿੱਚ ਲੈਂਦਾ ਹੈ, ਉਹ ਪੂਰਨ ਚੇਤਨਾ ਵਿਚ ਦ੍ਰਿੜ੍ਹਤਾ ਨਾਲ ਸਥਿਰ ਹੁੰਦਾ ਹੈ।
ਭਾਵ : ਕਿਸੇ ਯੋਗੀ, ਭਗਤ ਜਾਂ ਆਤਮ ਸਿੱਧ ਮਨੁੱਖ ਦੀ ਕਸੌਟੀ ਇਹ ਹੈ ਕਿ ਉਹ ਆਪਣੀ ਯੋਜਨਾ ਮੁਤਾਬਿਕ ਇੰਦਰੀਆਂ ਨੂੰ ਕਾਬੂ ਵਿਚ ਕਰ ਸਕੇ ਪਰ ਜ਼ਿਆਦਾਤਰ ਮਨੁੱਖ ਆਪਣੀਆਂ ਇੰਦਰੀਆਂ ਦੇ ਦਾਸ ਬਣੇ ਰਹਿੰਦੇ ਹਨ ਅਤੇ ਇੰਦਰੀਆਂ ਦੇ ਆਖੇ ਲਗਦੇ ਹਨ। ਯੋਗੀ ਕਿੰਝ ਸਥਿਤ ਹੁੰਦਾ ਹੈ, ਇਹ ਇਸ ਪ੍ਰਸ਼ਨ ਦਾ ਉੱਤਰ ਹੈ। ਇੰਦਰੀਆਂ ਦੀ ਤੁਲਨਾ ਜ਼ਹਿਰੀਲੇ ਸੱਪਾਂ ਨਾਲ ਕੀਤੀ ਗਈ ਹੈ, ਉਹ ਆਪ-ਮੁਹਾਰੇ ਬਿਨਾਂ ਕਿਸੇ ਰੋਕ-ਟੋਕ ਤੋਂ ਕੰਮ ਕਰਨਾ ਚਾਹੁੰਦੀਆਂ ਹਨ। ਯੋਗੀ ਜਾਂ ਭਗਤ ਨੂੰ ਇਨ੍ਹਾਂ ਸੱਪਾਂ ਨੂੰ ਕਾਬੂ ਕਰਨ ਲਈ ਇਕ ਸਪੇਰੇ ਵਾਂਗ ਤਕੜਾ ਹੋਣਾ ਚਾਹੀਦਾ ਹੈ। ਉਹ ਉਨ੍ਹਾਂ ਨੂੰ ਕਦੀ ਵੀ ਸੁਤੰਤਰਤਾ ਨਾਲ ਕਾਰਜ ਕਰਨ ਦੀ ਖੁੱਲ੍ਹ ਨਹੀਂ ਦਿੰਦਾ। ਸ਼ਾਸਤਰਾਂ ਵਿਚ ਅਨੇਕਾਂ ਹੁਕਮ ਹਨ, ਇਨ੍ਹਾਂ ਵਿਚੋਂ ਕੁਝ 'ਕਰੋ' ਅਤੇ ਕੁਝ 'ਨਾ ਕਰੋ' ਨਾਲ ਸੰਬੰਧਿਤ ਹਨ। ਜਦੋਂ ਤਕ ਕੋਈ ਇਹ 'ਕਰੋ ਜਾਂ ਨਾ ਕਰੋ' ਦੀ ਪਾਲਣਾ ਨਹੀਂ ਕਰਦਾ ਅਤੇ ਇੰਦਰੀਆਂ ਦੇ ਭੋਗ ਤੇ ਸੰਜਮ ਨਹੀਂ ਵਰਤਦਾ, ਉਦੋਂ ਤਕ ਉਸ ਦਾ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਚ ਸਥਿਤ ਹੋ ਸਕਣਾ ਸੰਭਵ ਨਹੀਂ। ਇਥੇ ਸਭ ਤੋਂ ਵਧੀਆ ਉਦਾਹਰਣ ਕੱਛੂਕੁੰਮੇ ਦੀ ਹੈ। ਉਹ ਕਿਸੇ ਵੀ ਵਕਤ ਆਪਣੇ ਅੰਗ ਸਮੇਟ ਸਕਦਾ ਹੈ ਅਤੇ ਦੁਬਾਰਾ ਖਾਸ ਮੰਤਵ ਨਾਲ ਉਨ੍ਹਾਂ ਨੂੰ ਪ੍ਰਗਟ ਕਰ ਸਕਦਾ ਹੈ। ਇੰਝ ਹੀ ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਦੀਆਂ ਇੰਦਰੀਆਂ ਵੀ ਸਿਰਫ ਭਗਵਾਨ ਦੀ ਖਾਸ ਸੇਵਾ ਲਈ ਕੰਮ ਆਉਂਦੀਆਂ ਹਨ, ਨਹੀਂ ਤਾਂ ਉਨ੍ਹਾਂ ਨੂੰ ਸਮੇਟ ਲਿਆ ਜਾਂਦਾ ਹੈ। ਅਰਜੁਨ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀਆਂ ਇੰਦਰੀਆਂ ਨੂੰ ਆਪਣੇ ਆਪ ਵਿਚ ਹੀ ਸੰਤੁਸ਼ਟ ਨਾ ਕਰਕੇ ਭਗਵਾਨ ਦੀ ਸੇਵਾ ਵਿਚ ਲਗਾਵੇ। ਆਪਣੀਆਂ ਇੰਦਰੀਆਂ ਨੂੰ ਹਮੇਸ਼ਾ ਭਗਵਾਨ ਦੀ ਸੇਵਾ ਵਿਚ ਲਗਾਈ ਰੱਖਣਾ ਕੱਛੂਕੁੰਮੇ ਰਾਹੀਂ ਪੇਸ਼ ਕੀਤੇ ਦ੍ਰਿਸ਼ਟਾਂਤ ਦੇ ਅਨੁਰੂਪ ਹੈ, ਜਿਹੜਾ ਆਪਣੀਆਂ ਇੰਦਰੀਆਂ ਨੂੰ ਸਮੇਟੀ ਰੱਖਦਾ ਹੈ।

  • ਕੱਛੂਕੁੰਮਾਂ
  • ਯੋਗੀ
  • ਭਗਤ
  • ਇੰਦਰੀਆਂ
  • ਮਨੁੱਖ

ਚੰਗੇ ਕੰਮਾਂ ਨੂੰ ਦਿਓ ਪਹਿਲ

NEXT STORY

Stories You May Like

    • farmers protest on jalandhar phagwara national highway
      ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
    • strong response in adampur to the   punjab bandh
      ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
    • major revelation in the osap case allegations of fraud false
      OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
    • strong response in bhogpur to the punjab bandh called in protest
      ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
    • 5 people were detained by the police for the bandh call dcp s statement
      ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
    • surveillance to be increased at drug hotspots
      ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
    • change in punjab weather warning of rain hailstorms and storms for two days
      ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
    • activa stolen from outside a house near sheetla mandir in jalandhar
      ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
    Trending
    Ek Nazar
    anupam kher expresses displeasure over use of abusive language against pm modi

    PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

    trump  s claim

    ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

    maduro in us court

    ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

    falling consumer credit

    ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

    school incident

    ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

    bus and truck collide

    ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

    of course i will have children salman khan

    "ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

    gurdaspur administration gears up to curb stubble burning

    ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

    kerala born nithya raman

    ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

    north korea tested cruise missiles

    ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

    gangrape in ludhiana

    ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

    golden period

    ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

    interpol red notice

    ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

    trump statement on oil

    ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

    russian diesel trump

    ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

    migrant worker in  saudi

    ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

    us singer millben claims cockroach janata party receiving funds from us donors

    'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

    online harassment

    ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • great news for 3 zodiac signs  a golden time
        3 ਰਾਸ਼ੀਆਂ ਲਈ ਆਈ ਵੱਡੀ ਖੁਸ਼ਖਬਰੀ! ਸ਼ੁਰੂ ਹੋਣ ਲੱਗਾ ਹੈ 'Golden Time', ਲੱਥ...
      • worship goddess kushmanda on the fourth day of navratri
        Shardiya Navratri 2026: ਨਰਾਤੇ ਦੇ ਚੌਥੇ ਦਿਨ ਜਾਣੋ ਮਾਂ ਕੁਸ਼ਮਾਂਡਾ ਦੇ...
      • do not place these things on the kitchen slab even by mistake
        ਰਸੋਈ ਦੀ ਸਲੈਬ 'ਤੇ ਭੁੱਲ ਕੇ ਵੀ ਨਾ ਰੱਖੋ ਇਹ 'ਚੀਜ਼ਾਂ' ! ਬਣ ਸਕਦੈ ਕੰਗਾਲੀ ਦਾ...
      • worship goddess chandraghanta on the third day of navratri
        ਨਰਾਤੇ ਦੇ ਤੀਜੇ ਦਿਨ ਕਰੋ ਮਾਂ ਚੰਦਰਘੰਟਾ ਦੀ ਪੂਜਾ , ਜਾਣੋ ਵਿਧੀ ਤੇ ਉਨ੍ਹਾਂ ਦਾ...
      • perform this aarti of mata chandraghanta on the second day of navratri
        Navratri 2026 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਤਾ ਚੰਦਰਘੰਟਾ ਦੀ ਇਹ ਆਰਤੀ
      • the stars indicate financial gains for those with the virgo zodiac sign
        ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • navratri  first day  mata vaishno devi  temple  47326 pilgrims
        ਭਾਰੀ ਮੀਂਹ ਦੇ ਬਾਵਜੂਦ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਪੁੱਜੇ...
      • navratri 2026  gajkesari yog  rashifal  rain of money
        Navratri 2026 : ਨਰਾਤਿਆਂ 'ਚ ਬਣੇਗਾ 2 ਵਾਰ ਗਜਕੇਸਰੀ ਯੋਗ, ਇਨ੍ਹਾਂ 4 ਰਾਸ਼ੀਆਂ...
      • mata brahmacharini  aarti  navratri 2026
        Navratri 2026 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਤਾ ਬ੍ਰਹਮਚਾਰਿਣੀ ਇਹ ਆਰਤੀ
      • business and work prospects will improve for aries natives
        ਮੇਖ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +